12th computer science

12th Class PSEB Computer Science (ਕੰਪਿਊਟਰ ਸਾਇੰਸ) Final Board Sample Paper Fully Solved 2022-23 in English & Punjabi Medium

Model Test Paper
Class – 12th
Session: 2022-23
Time: 2 Hrs.
Subject: Computer Science
MM: 50 Marks
Note: Important Instructions for Students –
The question paper is divided into three parts (Part A, Part B and Part C).
Part A contains questions from 1 to 3.
i) Question No. 1 consists of 6 multiple choice questions of 1 mark each.
ii) Question No. 2 contains 6 questions with blanks of 1 mark each.
iii) Question No. 3 contains 6 questions of 1 mark each with full form or true/false or shortcut keys.
In Part-B there are 5 questions of 4-4 marks from question number 4 to 8, in these two questions have internal relaxation.
In Part-C there are 2 questions of 6 marks each from question number 9 to 10, internal relaxation has been given in these.

Part-A (18X1=18)
Question 1. Multiple Choice Questions (6X1=6 Marks)

I.To check spelling and grammar _____ key is used.
a. Ctrl+F7
b. Alt+F7
c. F7
d. Shift F7
Ans.c. F7

(www.thepunjabiclass.com)
II.Wi-Fi stands for_______________
a. Wireless Field
b. Wireless Fidelity
c. Wire Fire
d. Wire Fidelity
Ans.b. Wireless Fidelity

III.Android operating system is a ____________ operating system.
a. Computer
b. Mobile
c. Technology
d. Virtual reality
Ans.b. Mobile

IV.Easiest and convenient way for cashless payment is ______________.
a) Digitalization
b) Storage
c) Offline
d) Digital Payment
Ans.d) Digital Payment

(www.thepunjabiclass.com)

V.Audio files are stored on the Audio CD in _________________ format.
a. flv
b. aac
c. mov
d. cda
Ans.d. cda

VI.___________________ tool allows us to select a drawing with a free hand.
a. Fuzzy Selection
b. Lasso
c. Text
d. Bucket Fill
Ans.b. Lasso

(www.thepunjabiclass.com)

Question:2 Fill in the blanks:
1._____________________ and__________________________ Functions used to find the minimum and maximum value in a range.
Ans. MIN, MAX
2.In __________________________________ loops, the control conditions are tested before the body of loop
Ans. Pre-Test
3.______________________________________ Symbol is used to start any formula (function) in excel calculations.
Ans.= (Equals to)
4.Smart cards are symbol of _______________________________
Ans.Smart Governance

(www.thepunjabiclass.com)
5.An important part of the Image Window is ______________________________ where the picture is shown.
Ans.Canvas
6.The process of dividing the video into sections is called ___________________________
Ans.splitting

Question :3 Write the Full Forms of the Following:
I. What is the full name of IoT? 1
Ans.Internet of Things
II. What is the full name of FTP? 1
Ans.File Transfer Protocol
III. What is the full name of AI? 1
Ans.Artificial Intelligence
IV. What is the full name of G2G? 1
Ans.Goverment to Government
V. What is the full name of PNG? 1
Ans.Portable Network Graphics
VI. What is the full name of WMV?
Ans.Windows Media Video

(www.thepunjabiclass.com)

PART-B (5×4=20 Marks)
Q4.What is Excel?
Ans: Microsoft Excel is a powerful electronic spread sheet program. Usually, we can use it to automate accounting work, organizing data, and for performing a wide variety of tasks. We can use it to prepare results, doing mathematical calculations and representing data in pictorial form with the help of charts.(www.thepunjabiclass.com)

OR
What are Margins?
Ans: A margin is the space between the contents and the edge of our document. We can set the margins at all the sides (Top, Bottom, Left, Right) of the page. (www.thepunjabiclass.com)By default, a new document’s margins are set to Normal, which means it has a one-inch space between the contents and each edge. Word allows us to change the margin size in our document as per our requirement.

Q5.What is looping? Name three different types of looping statements?
Ans: Those control statements which are used to repeat a set of statements in the program are called looping statements. Looping statements are also called Iterative Statements. Following three looping statements are used in the C programming:
1.for loop
2.while loop
3.do while loop

Q6.Define GPS Technology.
Ans: The full name of GPS is Global Positioning System. GPS is available in every smartphone today.GPS is used to find the geographical location of any place. It is a global navigation satellite system. (www.thepunjabiclass.com)
We can use it to find the distance or route between two places. When we send our live location to someone on WhatsApp, we are using GPS.

Q7.What do you mean by E-Commerce.
Ans: E-commerce is also called electronic-commerce or internet-commerce. E-commerce means buying or selling goods through the internet, using services, transacting money, etc. (www.thepunjabiclass.com)
With the help of e-commerce, business and commerce have flourished. Amazon, Flipkart, eBay, OLX, Quikr, etc. are prime examples of e-commerce websites.
OR
Name types of E-Comemerce.
Ans: Following are the names of types of e-commerce:
1.Business to Business (B2B)
2.Business to Consumer (B2C)
3.Consumer to Consumer (Consumer to Consumer – C2C)
4.Consumer to Business (C2B)

Q8.Write down any four uses of Aadhar card?
Ans: Here are some key uses of Aadhaar Card:
i. To open a bank account.
ii. To get gas connection and subsidy.
iii. To get a mobile SIM card or telephone connection.
iv. To avail various welfare schemes.
v. As a unique identification document.

(www.thepunjabiclass.com)

PART-C (2×6=12 Marks)
Q9.What is Unguided Media? Explain any two media.
Ans: Unguided media is a type of transmission media. Using this media, data is transferred through air without using cable wires. This type of communication is often referred to as wireless communication.In this media, data transfer can take place in any direction instead of a fixed path. Bluetooth, WiFi,Radio Waves, Satelites etc. are the examples of Unguided Media.
1. WiFi: Full Form of WiFi is Wireless Fidelity. It is a popular wireless networking technology. Using this technology, we can exchange wireless information between two or more devices connected to the same network.(www.thepunjabiclass.com)
2.Bluetooth: It is a kind of radio communication technology. It enables short-distance wireless networking between phones, computers and other networking devices. The process used to connect two Bluetooth devices is called “pairing”.

OR
What is Communication Mode? Define its types in detail.
Ans: Communication mode is also known as transmission mode. Transmission mode is the process of transferring data or information between two devices connected within a network. There are three types of communication modes:
1. Simplex mode: In this mode of communication, the communication is unidirectional. Only one of the devices in this mode can send a signal and the other can only receive a signal. For example: Communication between keyboard and computer.
2. Half-duplex mode: In this communication mode, the flow of communication can be in both directions, but only one device is capable of communicating at a time. For example: In a walkie-talkie, sender speaks on one side and the receiver on the other side listens and then after a pause, another speaks and the first person listens. (www.thepunjabiclass.com)
3. Full duplex mode: Even in full duplex mode, the flow of communication is in both directions, but communication is possible in both directions at the same time. This is the fastest mode of communication between devices. For example: Communication between two people using mobile phones.

Q10.What are the applications of artificial intelligence?
Ans: The major application areas of artificial intelligence are described below:
1.AI is used to build Intrusion Detection Systems. For example, a firewall program in the operating system that automatically blocks unauthorized websites.
2.AI is used in the Gaming field. In particular, it plays an important role in strategic games such as chess, tic-tac-toe.
3.AI plays an important role in systems that process Natural Languages. For example: human interactive computer systems that can understand and process human language.(www.thepunjabiclass.com)
4.AI is used to create Vision Systems. These systems are able to understand and analyze the visual input on the computer. Example: Spy Drones
5.AI is used in building Expert Systems.
6.AI is used to make Intelligent Robots.
7.AI is used in building Machine Learning Systems.
OR
What are the Pros and Cons of Artificial Intelligence?
Ans: The advantages and disadvantages of artificial intelligence are described below:
Benefits of Artificial Intelligence:
1.AI-based systems increase performance. These systems perform complex tasks without errors.
2.AI based systems can work for a long time without having rest. These systems are not as sick as human beings and do not take leave.
3.Machines are emotionless so emotional interruptions cannot stop machines or robots to work.
4.There is no possibility of error in the operation of these systems.(www.thepunjabiclass.com)
5.These systems can operate in hazardous areas where human life is in danger, such as: work in deep mines, work in space, etc.
Disadvantages of Artificial Intelligence:
1.There is no sympathy in machines.
2.Excessive use of these systems will increase unemployment.
3.If these systems break down, important data stored in them will also be lost.
4.These systems can be misused if they fall into the wrong hands.

Model Test Paper
Class – 12th
Session: 2022-23
Time: 2 Hrs.
Subject: Computer Science
MM: 50 Marks
ਨੋਟ:ਵਿਦਿਆਰਥੀਆਂ ਲਈ ਜਰਰੂੀ ਹਦਾਇਤਾਂ –
1.ਪ੍ਰਸ਼ਨ ਪੱਤਰ ਤਿੰਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰਡਿਆ ਗਿਆ ਹੈ।
2. ਭਾਗ ਓ ਵਿਚ ਪ੍ਰਸ਼ਨ ਨੰ 1 ਤ 3 ਤੱਕ ਹਨ।
i ) ਪ੍ਰਸ਼ਨ ਨੰ 1 ਵਿਚ 6 ਪ੍ਰਸ਼ਨ ਬਹੁਿਵਕਲਪੀ ਉਤਰਾਂ ਵਾਲੇ 1-1 ਅੰਕ ਦਾ ਹਨ।
ii ) ਪ੍ਰਸ਼ਨ ਨੰ 2 ਵਿਚ 6 ਪ੍ਰਸ਼ਨ ਖਾਲੀ ਥਾਵਾਂ ਵਾਲੇ 1-1 ਅੰਕ ਦੇ ਹਨ।
iii ) ਪਸ਼ਨ ਨੰ 3 ਵਿਚ 6 ਪ੍ਰਸ਼ਨ ਪੂਰੇ ਰੂਪ ਜਾਂ ਸਹੀ/ਗਲਤ ਜਾਂ ਸ਼ਾਰਟਕੱਟ ਕੀਅਜ਼ ਵਾਲੇ 1-1 ਅੰਕ ਦੇ ਹਨ।
3. ਭਾਗ-ਅ ਵਿਚ ਪ੍ਰਸ਼ਨ ਨੰਬਰ 4 ਤ 8 ਤੱਕ 4-4 ਅੰਕਾਂ ਦੇ 5 ਪਸ਼ਨ ਹਨ, ਇਹਨਾਂ ਵਿਚ ਦੋ ਪਸ਼ਨਾਂ ਵਿਚ ਅੰਦਰੂਨੀ ਛੋਟ ਦਿਤੀ ਗਈ ਹੈ।
4. ਭਾਗ-ੲ ਵਿਚ ਪ੍ਰਸ਼ਨ ਨੰਬਰ 9 ਤ 10 ਤੱਕ 6-6 ਅੰਕਾਂ ਦੇ 2 ਪ੍ਰਸ਼ਨ ਹਨ, ਇਹਨਾਂ ਵਿਚ ਅੰਦਰੂਨੀ ਛੋਟ ਦਿੱਤੀ ਗਈ ਹੈ।


ਭਾਗ-ੳ (18X1=18)
ਪ੍ਰਸ਼ਨ 1.ਬਹੁਿਵਕਲਪੀ ਉਤਰਾਂ ਵਾਲੇ ਪ੍ਰਸ਼ਨ (6X1=6 ਅੰਕ)
I. ਸਪੈਿਲੰਗ ਅਤੇ ਗਰਾਮਰ ਦੀ ਜਾਚਂ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ ।
ੳ. ਕੰਟਰਲੋ + F7
ਅ. ਅਲਟਰ + F7
ੲ. F7
ਸ.ਸ਼ਿਫਟ + F7

ਉੱਤਰ:e. F7
(www.thepunjabiclass.com)
II. ਵਾਈ-ਫਾਈ ਦਾ ਅਰਥ ਹੈ __
ੳ. ਵਾਇਰਲੈਸ ਫੀਲਡ
ਅ. ਵਾਇਰਲੈੱਸ ਫਾਈਡੈਿਲਟੀ
ੲ. ਵਾਇਰ ਫਾਇਰ
ਸ. ਵਾਇਰ ਫੀਡੈਲਟੀ

ਉੱਤਰ:ਅ. ਵਾਇਰਲੈੱਸ ਫਾਈਡੈਿਲਟੀ
III.ਐਡਂਰਾਇਡ ਅਪਰੇਿਟਗੰ ਸਿਸਟਮ ਇੱਕ___________ਆਪਰੇਿਟੰਗ ਿਸਿਸਟਮ ਹੈ ।
ੳ) ਕੰਪਿਊਟਰ
ਅ) ਮੋਬਾਈਲ
ੲ) ਤਕਨੀਕ
ਸ) ਵਰਚੂਅਲ-ਰਿਐਲਟੀ
ਉੱਤਰ:-ਅ) ਮੋਬਾਈਲ

IV. _______________ ਨਕਦੀ ਰਿਹਤ ਭੁਗਤਾਨ ਦਾ ਅਸਾਨ ਅਤੇ ਤੇਜ਼ ਤਰੀਕਾ ਹੈ।
ੳ) ਡਿਜਿਟਲਾਈਜ਼ੇਸ਼ਨ
ਅ) ਸਟੋਰੇਜ਼
ੲ) ਆਫਲਾਇਨ
ਸ) ਡਿਜਿਟਲ ਪੇਮੈਂਟ
ਉੱਤਰ:-ਸ) ਡਿਜਿਟਲ ਪੇਮੈਂਟ

V.ਆਡੀਓ ਫਾਈਲਜ਼ ਆਡੀਓ ਸੀਡੀ ਤੇ___________ਫਾਰਮਟੈ ਵਿੱਚ ਸਟੋਰ ਕੀਤੀਆ ਜਾਂਦੀਆਂ ਹਨ।
ੳ. FLV
ਅ. AAC
ੲ. MOV
ਸ. CDA
ਉੱਤਰ:ਸ. CDA

(www.thepunjabiclass.com)

VI.____________ ਟੂਲ ਫਰੀ ਹੈਂਡ ਨਾਲ ਡਰਾਇੰਗ ਨੂੰ ਸਲੈਕਟ ਕਰਨ ਦੀ ਆਗਿਆ ਦਿੰਦਾ ਹੈ।
ੳ. Fuzzy Selection
ਅ. Lasso
ੲ. Text
ਸ. Bucket Fill
ਉੱਤਰ :-ਅ. Lasso

ਪ੍ਰਸ਼ਨ 2. ਖਾਲੀ ਥਾਵਾਂ ਭਰੋ (6X1=6 ਅੰਕ)
I.ਆਰਟੀਿਫਸੀਅਲ ਇੰਟੈਲੀਜਸ ਨੂੰ ਦੋ ਮੁੱਖ ਭਾਗਾ __________ ਅਤੇ_____________ਵਿਚ ਵੰਡਿਆ ਜਾ ਸਕਦਾ ਹੈ।
ਉੱਤਰ:-Type-1, Type-2
II.___________ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਿਹਲਾਂ ਟੈਸਟ ਕੀਤਾ ਜਾਂਦਾ ਹੈ।
ਉੱਤਰ :-ਪ੍ਰੀ -ਟੈਸਟ

III.___________ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ(ਫੰਕਸ਼ਨ) ਨੂੰ ਸ਼ੁਰੂ ਕਰਨ ਲਈ ਵਰਿਤਆ ਜਾਂਦਾ ਹੈ।
ਉੱਤਰ :-= (ਬਰਾਬਰ ਹੈ)

IV.ਸਮਾਰਟ ਕਾਰਡ _____________ ਦੇ ਪ੍ਰਤੀਕ ਹਨ ।
ਉਤਾਰ :-ਸਮਾਰਟ ਗਵਰਨੈਂਸ
(www.thepunjabiclass.com)
V.___________ ਇਮੇਜ਼ਵਿੰਡੋ ਦਾ ਮਹੱਤਵਪੂਰਨ ਹਿੱਸਾ ਹੈ ਜਿਥੇ ਤਸਵੀਰ ਦਿਖਾਈ ਜਾਂਦੀ ਹੈ।
ਉੱਤਰ :-Canvas (ਕੈਨਵਸ )

VI.ਵੀਿਡਓ ਨੂੰ ਭਾਗਾਂ ਵਿਚ ਵੰਡਣ ਦੀ ਪਰਿਕ੍ਰੀਆ ਨੂੰ _______ ਕਿਹਾ ਜਾਂਦਾ ਹੈ।
ਉੱਤਰ :-ਸਪਲਿਟਿੰਗ

ਪ੍ਰਸ਼ਨ :3 ਹੇਠਾਂ ਲਿਖੇ ਅਨੁਸਾਰ ਪਸ਼ਨਾਂ ਦੇ ਉਤਰ ਲਿਖੋ (6X1=6 ਅੰਕ )
I. IoT ਦਾ ਪੂਰਾ ਨਾਂ ਕੀ ਹੈ?
ਉੱਤਰ :-ਇੰਟਰਨੈਟ ਆਫ ਥਿੰਗਸ (Internet of Things)

II. FTP ਦਾ ਪੂਰਾ ਨਾਂ ਕੀ ਹੈ?
ਉੱਤਰ :- ਫਾਈਲ ਟਰਾਂਸਫਰ ਪ੍ਰੋਟੋਕੋਲ (File Transfer Protocol)

III. AI ਦਾ ਪੂਰਾ ਨਾਂ ਕੀ ਹੈ?
ਉੱਤਰ :-Artificial Intelligence )ਆਰਟੀਫਿਸਲ ਇੰਟੈਲਿਜੇੰਸ

IV. G2G ਦਾ ਪੂਰਾ ਨਾਂ ਕੀ ਹੈ?
ਉੱਤਰ’:-ਸਰਕਾਰ ਤੋਂ ਸਰਕਾਰ (Government to Government)

V. PNG ਦਾ ਪੂਰਾ ਨਾਂ ਕੀ ਹੈ?
ਉੱਤਰ :- ਪੋਰਟੇਬਲ ਨੈਟਵਰਕ ਗਰਾਫਿਕਸ (Portable Network Graphics)

VI. WMV ਦਾ ਪੂਰਾ ਨਾਂ ਕੀ ਹੈ?
ਉੱਤਰ :-(Windows Media Video) ਵਿੰਡੋ ਮੀਡਿਆ ਵੀਡੀਓ

(www.thepunjabiclass.com)

ਭਾਗ-ਅ (5X4=20 ਅੰਕ)
ਪ੍ਰਸ਼ਨ 4: ਐਕਸਲ ਕੀ ਹੈ ?
ਉਤੱਰ: ਮਾਇਕ੍ਰੋਸਾਫ਼੍ਟ ਐਕਸਲ ਇਕ ਸ਼ਕਤੀਸ਼ਾਲੀ ਇਲੈਕਟ੍ਰਾਨਿਕ ਸਪਰੇਡਸ਼ੀਟ ਪ੍ਰੋਗਰਾਮ ਹੈ। ਅਸੀ ਆਮ ਤੋਰ ਤੇ ਇਸ ਦੀ ਵਰਤੋਂ ਅਕਾਉਿਂਟੰਗ ਦੇ ਕੰਮ ਨੂੰ ਸਵੈਚਲਤ ਕਰਨ, ਡਾਟਾ ਨੂੰ ਵਿਵਸਿਥਤ ਕਰਨ, ਅਤੇ ਕਈ ਤਰਾਂ ਦੇ ਗਿਣਤਕ ਕੰਮ ਕਰਨ ਲਈ ਕਰ ਸਕਦੇ ਹਾਂ ।(www.thepunjabiclass.com) ਇਸਦੀ ਵਰਤੋਂ ਨਾਲ ਅਸੀਂ ਵਿਦਿਆਰਥੀਆਂ ਦੇ ਨਤੀਜੇ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ ਅਤੇ ਚਾਰਟਸ ਦੀ ਮਦਦ ਨਾਲ ਡਾਟਾ ਨੂੰ ਤਸਵੀਰ ਦੇ ਰੂਪ ਵਿਚ ਪੇਸ਼ ਕਰ ਸਕਦੇ ਹਾਂ।

ਜਾਂ
ਮਾਰਜਨਜ਼ ਕੀ ਹਨ?
ਉਤੱਰ: ਮਾਰਜਨ ਨੂੰ ਹਾਸ਼ੀਆ ਵੀ ਕਿਹਾ ਜਾਂਦਾ ਹੈ। ਇਹ ਪੇਜ਼ ਦੀ ਮੁੱਖ ਸਮਗਰੀ ਅਤੇ ਪੇਜ਼ ਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਜਗ੍ਹਾ ਹੁੰਦੀ ਹੈ। ਅਸੀ ਇਕ ਪੇਜ਼ ਦੀਆਂ ਚਾਰ ਦਿਸ਼ਾਵਾਂ (Top, Bottom, Left, Right) ਵਿਚ ਮਾਰਜਨ ਸਟੈੱ ਕਰ ਸਕਦੇਹਾਂ। ਐਮ.ਐਸ. ਵਰਡ ਵਿਚ ਇੱਕ ਨਵਾਂ ਡੌਕੂਮੈਂਟ ਦੇ ਮਾਰਜਨ (ਹਾਸ਼ੀਏ) NORMAL ਮੁੱਲ ਤੇ ਸੈੱਟ ਕੀਤੇ ਜਾਂਦੇ ਹਨ।ਜਿਸ ਦਾ ਅਰਥ ਹੈ ਕਿ ਡਾਕੂਮੈਂਟ ਦੇ ਚਾਰੇ ਪਾਸੇ ਇੱਕ-ਇੱਕ ਇੰਚ ਦੀ ਖਾਲੀ ਜਗ੍ਹਾ ਮਾਰਜਨ ਵਜੋਂ ਸੈੱਟ ਕੀਤੀ ਗਈ ਹੈ। ਅਸੀਂ ਆਪਣੀ ਜ਼ਰੂਰਤ ਅਨੁਸਾਰ ਡਾਕੂਮੈਂਟ ਦੇ ਮਾਰਜਨ (ਹਾਸ਼ਿਆ)ਦੇ ਆਕਾਰ ਨੂੰ ਬਦਲ ਸਕਦੇ ਹਾਂ।

ਪ੍ਰਸ਼ਨ 5.ਲੂਪਿੰਗ ਕੀ ਹੈ?ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟ ਦੇ ਨਾਂ ਲਿਖੋ।
ਉਤੱਰ: ਉਹ ਕੰਟਰੋਲ ਸਟੇਟਮੈਂਟ ਜਿਨ੍ਹਾਂ ਦੀ ਵਰਤੋਂ ਪ੍ਰੋਗਰਾਮ ਵਿਚ ਹਦਾਇਤਾਂ ਦੇ ਸਮੂਹ ਨੂੰ ਦਹੁਰਾਉਣ ਲਈ ਕੀਤੀ ਜਾਂਦੀ ਹੈ, ਉਹਨਾਂ ਨੂੰ ਲੂਪਿੰਗ ਸਟੇਟਮੈਂਟ ਕਿਹਾ ਜਾਂਦਾ ਹੈ। ਲੂਪਿੰਗ ਸਟੇਟਮੈਂਟ ਨੂੰ ਆਈਟਰਿੇਟਵ (Iterative) ਸਟੇਟਮੈਂਟ ਵੀ ਕਿਹਾ ਜਾਂਦਾ ਹੈ।(www.thepunjabiclass.com) ਸੀ ਭਾਸ਼ਾ ਵਿਚ ਹੇਠਾਂ ਲਿਖੀਆਂ ਤਿੰਨ ਲੂਪਿੰਗ ਸਟੇਟਮਟਸ ਦੀ ਵਰਤੋਂ ਕੀਤੀ ਜਾਂਦੀ ਹੈ:
1. for loop
2.while loop
3.do while loop

ਪ੍ਰਸ਼ਨ 6. ਜੀ. ਪੀ. ਐਸ. (GPS) ਟੈਕਨੋਲੋਜੀ ਕੀ ਹੈ?
ਉ: GPS ਦਾ ਪੂਰਾ ਨਾਮ ਗਲੋਬਲ ਪੋਜ਼ੀਸ਼ਿਨੰਗ ਸਿਸਟਮ (Global Positioning System) ਹੈ। ਅਜੱ ਹਰ ਸਮਾਰਟਫੋਨ ਵਿਚ GPS ਉਪਲੱਬਧ ਹੁੰਦਾ ਹੈ। GPS ਦੀ ਵਰਤੋਂ ਕਿਸੇ ਵੀ ਜਗ੍ਹਾ ਦੀ ਭੁਗੌਿਲਕ ਸਥਿਤੀ ਲੱਭਣ ਲਈ ਕੀਤੀ ਜਾਂਦੀ ਹੈ। ਇਹ ਇੱਕ ਗਲੋਬਲ ਨੈਵੀਗੇਸ਼ਨ ਸੈਟਲਾਇਟ ਸਿਸਟਮ ਹੈ।(www.thepunjabiclass.com) ਅਸੀਂ ਇਸ ਦੀ ਮਦਦ ਨਾਲ ਕਿਸੇ ਦੋ ਸਥਾਨਾਂ ਵਿਚਕਾਰ ਦੂਰੀ ਜਾਂ ਰਸਤਾ ਲੱਭ ਸਕਦੇ ਹਾਂ। ਜਦੋ ਅਸੀਂ ਵੱਟਸਐਪ ਉਪਰ ਕਿਸੇ ਨੂੰ ਆਪਣੀ ਲਾਈਵ ਲੋਕੇਸ਼ਨ ਸ਼ੇਅਰ ਕਰਦੇ ਹਾਂ ਤਾਂ ਅਸੀ GPS ਦੀ ਵਰਤੋਂ ਕਰ ਰਹੇ ਹੁੰਦੇ ਹਾਂ।

ਪ੍ਰਸ਼ਨ 7.ਈ-ਕਾਮਰਸ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ :-ਈ-ਕਾਮਰਸ ਨੂੰ ਇਲੈਕਟ੍ਰਾਨਿਕ ਕਾਮਰਸ ਜਾ ਇੰਟਰਨੇਟ ਕਾਮਰਸ ਵੀ ਕਿਹਾ ਜਾਂਦਾ ਹੈ। ਈ-ਕਾਮਰਸ ਤੋਂ ਭਾਵ ਹੈ ਕਿ ਇੰਟਰਨੇਟ ਰਹੀ ਵਸਤਾਂ ਨੂੰ ਖਰੀਦਣਾ ਅਤੇ ਵੇਚਣਾ,ਸੇਵਾਵਾਂ ਦੀ ਵਰਤੋਂ ਕਰਨਾ ,ਪੈਸਿਆਂ ਦਾ ਲੈਣ ਦੇਣ ਕਰਨਾ ਆਦਿ। ਈ-ਕਾਮਰਸ ਦੀ ਮਦਦ ਨਾਲ ਵਪਾਰ ਅਤੇ ਕਾਰੋਬਾਰ ਬਹੁਤ ਪ੍ਰਫੁਲਤ ਹੋਏ। Amazon ,Flipkart ,ebay ,OLX ,Quiker ਆਦਿ ਈ-ਕਾਮਰਸ ਵੈਬਸਾਈਟਾਂ ਦੀ ਮੁੱਖ ਉਦਾਰਹਣਾ ਹੈ।

ਜਾਂ
ਈ-ਕਾਮਰਸ ਦੀਆਂ ਕਿਸਮਾਂ ਦੇ ਨਾਂ ਦੱਸੋ।
ਉੱਤਰ :-ਈ-ਕਾਮਰਸ ਦੀਆਂ ਕਿਸਮਾਂ ਦੇ ਨਾਂ ਇਸ ਪ੍ਰਕਾਰ ਹਨ:
1.ਵਪਾਰ ਤੋਂ ਵਪਾਰ (Business to Business – B2B)
2.ਵਪਾਰ ਤੋਂ ਖਪਤਕਾਰ (Business to Consumer – B2C)
3.ਖਪਤਕਾਰ ਤੋਂ ਖਪਤਕਾਰ (Consumer to Consumer – C2C)
4.ਖਪਤਕਾਰ ਤੋਂ ਵਪਾਰ (Consumer to Business – C2B)

ਪ੍ਰਸ਼ਨ 8.ਅਧਾਰ ਕਾਰਡ ਦੇ ਕੋਈ ਚਾਰ ਉਪਯਗੋ ਲਿਖੋ ?
ਉ: ਆਧਾਰ ਕਾਰਡ ਦੇਕੁੱਝ ਮੁੱਖ ਉਪਯੋਗ ਹੇਠ ਲਿਖੇ ਹਨ:
i. ਬੈਂਕਾਂ ਵਿਚ ਖਾਤਾ ਖੁਲਵਾਉਣ ਲਈ।
ii. ਗੈਸ ਕੁਨੈਕਸ਼ਨ ਅਤੇ ਸਬਿਸਡੀ ਲੈਣ ਲਈ।
iii. ਮੋਬਾਈਲ ਸਿਮ ਕਾਰਡ ਜਾਂ ਟੈਲੀਫਨੋ ਕੁਨੈਕਸ਼ਨ ਲੈਣ ਲਈ।
iv. ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ।
v. ਵਿਲੱਖਣ ਪਿਹਚਾਣ ਦਸਤਾਵੇਜ਼ ਵਜੋਂ

ਭਾਗ-ੲ (2X6=12 ਅੰਕ)
ਪ੍ਰਸ਼ਨ 9. ਅਨਗਾਈਡਡ ਮੀਡੀਆ ਕੀ ਹੁੰਦਾ ਹੈ?ਕਿਸੇ ਦੋ ਮੀਡੀਆ ਬਾਰੇ ਲਿਖੋ ।
ਉਤੱਰ: ਅਨਗਾਈਡਡ ਮੀਡੀਆ ਇਕ ਟਰਾਂਸਮਿਸ਼ਨ ਮੀਡੀਆ ਹੈ। ਇਹ ਇਕ ਅਿਜਹਾ ਮੀਡੀਆ ਹੈ ਜਿਸ ਵਿਚ ਕੇਬਲਾਂ ਦੀ ਵਰਤੋਂ ਕੀਤੇ ਬਿਨਾ ਹਵਾ ਰਾਹੀਂ ਡਾਟਾ ਟਰਾਂਸਮਫਰ ਕੀਤਾ ਜਾਂਦਾ ਹੈ। ਇਸ ਕਿਸਮ ਦੇ ਸੰਚਾਰ ਨੂੰ ਅਕਸਰ ਵਾਇਰਲੈਸ ਸੰਚਾਰ ਵਜੋਂ ਵੀ ਜਾਿਣਆ ਜਾਂਦਾ ਹੈ। (www.thepunjabiclass.com)ਇਸ ਵਿਚ ਡਾਟਾ ,ਟਰਾਂਸਫਰ ਇਕ ਨਿਸ਼ਚਿਤ ਮਾਰਗ ਦੀ ਬਜਾਏ ਹਰ ਦਿਸ਼ਾ ਵਿਚ ਹੋ ਸਕਦਾ ਹੈ।ਬਲੂਟੂਥ, ਵਾਈ-ਫਾਈ, ਰੇਡੀਓ ਵੇਵਜ਼,ਸੈਟੇਲਾਈਟ ਆਦਿ ਅਨਗਾਈਡਡ ਮੀਡੀਆ ਦੀਆਂ ਉਦਹਾਰਣਾਂ ਹਨ:
1. WI-FI: ਇਸਦਾ ਪੂਰਾ ਨਾਂ ਵਾਇਰਲੈਸ ਫਿਡੈਲਟੀ ਹੈ। ਇਹ ਇਕ ਪ੍ਰਸਿੱਧ ਵਾਇਰਲੈਸ ਨੈਟਵਰਿਕੰਗ ਟੈਕਨੋਲੋਜੀ ਹੈ। ਇਸ ਤਕਨਾਲੋਜੀ ਦੀ ਵਰਤੋਂ ਕਰਕੇ ਅਸੀਂ ਇਕੋ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਣਾਂ ਵਿਚਕਾਰ ਬਿਨਾਂ ਕੇਬਲ ਤਾਰਾਂ ਦੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਦੇ ਹਾਂ।
2.ਬਲੂਟੱਥੁ : ਇਹ ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨਾਲੋਜੀ ਹੈ। ਇਹ ਫ਼ੋਨ,ਕੰਪਿਊਟਰ ਅਤੇ ਹੋਰ ਨੈਟਵਰਕ ਡੀਵਾਈਸਾਂ ਦੇ ਵਿਚਕਾਰ ਇੱਕ ਛੋਟੀ ਦੂਰੀ ਦੀ ਵਾਇਰਲੈਸ ਨੈਟਵਰਿਕੰਗ ਨੂੰ ਸਮਰੱਥ ਬਣਉਂਦੀ ਹੈ। ਦੋ ਬਲੂਟੱਥੁ ਉਪਕਰਨਾਂ ਨੂੰ ਆਪਸ ਵਿਚ ਕੁਨੈਕਟ ਕਰਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ “ਪੇਅਿਰੰਗ” ਕਿਹਾ ਜਾਂਦਾ ਹੈ।

ਜਾਂ
ਸੰਚਾਰ ਮੋਡ ਕੀ ਹੈ? ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ।




ਪ੍ਰਸ਼ਨ 10.ਆਰਟੀਿਫਸ਼ੀਅਲ ਇੰਟੈਲਿਜੇੰਸ ਦੀ ਵਰਤੋਂ ਦੇ ਖੇਤਰ ਕਿਹੜੇ -2 ਹਨ? ਵਰੇਵਾ ਦਿਓ ।
ਉ: ਆਰਟੀਿਫਸ਼ੀਅਲ ਇੰਟੈਲਿਜੇੰਸ ਦੀ ਵਰਤੋਂ ਦੇ ਮੁੱਖ ਖੇਤਰਾਂ ਦਾ ਵਰਨਣ ਇਸ ਪ੍ਰਕਾਰ ਹੈ:
1.ਘੁਸਪੈਠ ਦਾ ਪਤਾ ਲਗਾਉਣ ਵਾਲੇ ਸਿਸਟਮ ਬਨਾਉਣ ਵਿਚ AI ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਆਪਰੇਿਟਗੰ ਸਿਸਟਮ ਦਾ ਫਾਇਰਵਾਲ ਪ੍ਰੋਗਰਾਮ ਜੋ ਕਿ ਅਣ-ਅਿਧਕਾਿਰਤ ਵੈੱਬ-ਸਾਈਟਾਂ ਨੂੰ ਆਪਣੇ ਆਪ ਰੋਕ ਦਿੰਦਾ ਹੈ।
2.ਗੇਿਮੰਗ ਖੇਤਰ ਵਿਚ AI ਦੀ ਵਰਤੋਂ ਕੀਤੀ ਜਾਂਦੀ ਹੈ।ਵਿਸ਼ੇਸ਼ ਤੋਰ ਤੇ ਇਹ ਰਣਨੀਿਤਕ ਖੇਡਾਂ ਜਿਵੇ ਕਿ ਸ਼ਤਰੰਜ,ਟਿਕ-ਟੈਕ-ਟੋਅ ਆਦਿ ਵਿਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
3.ਕੁਦਰਤੀ ਭਾਸ਼ਾਵਾਂ ਨੂੰ ਪ੍ਰੋਸੈੱਸ ਕਰਨ ਵਾਲੇ ਸਿਸਟਮਾਂ ਵਿਚ AI ਦੀ ਮਹਤਵਪੂਰਣ ਭੂਮਿਕਾ ਹੁੰਦੀ ਹੈ। ਉਦਾਹਰਣ ਲਈ: ਮਨੁੱਖ ਨਾਲ ਗੱਲਬਾਤ ਕਰਨ ਯੋਗ ਕਿੰਪਊਟਰ ਸਿਸਟਮ ਜੋ ਕਿ ਮਨੁੱਖੀ ਭਾਸ਼ਾ ਨੂੰ ਸਮਝਦੇ ਅਤੇ ਪ੍ਰੋਸੈਸ ਕਰ ਸਕਦੇ ਹਨ।
4.ਵਿਜ਼ਿਨ ਸਿਸਟਮਾਂ ਨੂੰ ਬਨਾਉਣ ਵਿਚ AI ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਿਸਟਮ ਕੰਪਿਊਟਰ ਤੇ ਵਜ਼ੂਅਲ ਇਨਪੁੱਟ ਨੂੰ ਸਮਝ ਕੇ ਉਸਦਾ ਵਿਸ਼ਲੇਸ਼ਣ ਕਰਨ ਯੋਗ ਹੁੰਦੇ ਹਨ।
ਉਦਾਹਰਨ: SPY DRONES
5.ਐਕਸਪਰਟ ਸਿਸਟਮਾਂ ਨੂੰ ਬਨਾਉਣ ਵਿਚ AI ਦੀ ਵਰਤੋਂ ਕੀਤੀ ਜਾਂਦੀ ਹੈ।
6.ਸੂਝਵਾਨ ਰੋਬਟੋਸ ਨੂੰ ਬਨਾਉਣ ਵਿਚ AI ਦੀ ਵਰਤੋਂ ਕੀਤੀ ਜਾਂਦੀ ਹੈ।
7.ਮਸ਼ੀਨ ਲਰਿਨੰਗ ਸਿਸਟਮ ਨੂੰ ਬਨਾਉਣ ਵਿਚ AI ਦੀ ਵਰਤੋਂ ਕੀਤੀ ਜਾਂਦੀ ਹੈ।(www.thepunjabiclass.com)

ਜਾਂ

AI ਦੇਲਾਭ ਅਤੇਹਾਨੀਆਂਬਾਰੇਦੱਸੋ।
ਉ: ਆਰਟੀਿਫਸ਼ੀਅਲ ਇੰਟੇਲਿਜੇੰਸ ਦੇ ਲਾਭ ਅਤੇ ਹਾਨੀਆਂ ਦਾ ਵਰਨਣ ਇਸ ਪ୥ਕਾਰ ਹੈ:
ਆਰਟੀਿਫਸ਼ੀਅਲ ਇੰਟੈਲੀਜਸ ਦੇ ਲਾਭ :
1.AI ਅਧਾਿਰਤ ਿਸਸਟਮ ਕਾਰਜ-ਕੁਸ਼ਲਤਾ ਵਧਾਉਦੇ ਹਨ। ਇਸ ਸਿਸਟਮ ਬਿਨਾਂ ਕਿਸੇ ਗਲਤੀ ਦੇ ਗੁੰਝਲਦਾਰ ਕੰਮ ਕਰਦੇ ਹਨ।
2.AI ਅਧਾਿਰਤ ਸਿਸਟਮ ਬਿਨਾਂ ਆਰਾਮ ਕੀਤੇ ਲੰਬਾ ਸਮੇਂ ਤੱਕ ਕੰਮ ਕਰ ਸਕਦੇ ਹਨ। ਇਹ ਸਿਸਟਮ ਮਨੁੱਖ ਦੀ ਤਰਾਂ ਬਿਮਾਰ ਨਹੀ ਹੁੰਦੇ ਅਤੇ ਨਾ ਹੀ ਛੁੱਟੀ ਲੈਂਦੇ ਹਨ।
3.ਮਸ਼ੀਨਾਂ ਭਾਵਨਾਵਾਂ-ਰਿਹਤ ਹੁੰਦੀਆਂ ਹਨ ਇਸਲਈ ਕੰਮ ਦੇ ਵਿਚ ਆਉਣ ਵਾਲੀਆਂ ਭਾਵਨਾਤਮਕ ਰੁਕਵਾਟਾਂ ਮਸ਼ੀਨਾਂ ਜਾਂ ਰੋਬੋਟਸ ਨੂੰ ਰੋਕ ਨਹੀਂ ਸਕਦੀਆਂ।
4.ਇਹਨਾਂ ਸਿਸਟਮਾਂ ਦੇ ਕੰਮ ਵਿੱਚ ਗਲਤੀ ਦੀ ਸੰਭਾਵਨਾ ਨਹੀ ਹੁੰਦੀ।(www.thepunjabiclass.com)
5.ਇਹ ਸਿਸਟਮ ਅਜਿਹੇ ਖਤਰਨਾਕ ਖਤੇਰ ਵਿਚ ਕੰਮ ਕਰ ਸਕਦੇ ਹਨ ਜਿੱਥੇ ਮਨੁੱਖੀ ਜਾਨ ਦਾ ਖਤਰਾ ਹੁੰਦਾ ਹੈ,ਜਿਵੇਂ ਕਿ ਡੂੰਘੀਆਂ ਖਦਾਨਾਂ ਵਿਚ ਕੰਮ, ਪੁਲਾੜ ਵਿਚ ਕੰਮ ਆਦਿ
ਆਰਟੀਿਫਸ਼ੀਅਲ ਇੰਟੇਲਿਜੇੰਸ ਦੀਆਂ ਹਾਨੀਆ:
1.ਮਸ਼ੀਨਾਂ ਵਿਚ ਹਮਦਰਦੀ ਨਹੀਂ ਹੁੰਦੀ।
2.ਇਹਨਾਂ ਸਿਸਟਮਾਂ ਦੀ ਜ਼ਿਆਦਾ ਵਰਤੋਂ ਨਾਲ ਬੇਰੁਜ਼ਗਾਰੀ ਵਿਚ ਵਾਧਾ ਹੋਵੇਗਾ।
3.ਜੇਕਰ ਇਹ ਸਿਸਟਮ ਖਰਾਬ ਹੋ ਜਾਣ ਤਾਂ ਉਹਨਾਂ ਵਿਚ ਸਟੋਰ ਮਹੱਤਵਪੂਰਣ ਡਾਟਾ ਵੀ ਨਸ਼ਟ ਹੋ ਜਾਵੇਗਾ।
4.ਜੇਕਰ ਇਹ ਸਿਸਟਮ ਗਲਤ ਹੱਥਾਂ ਵਿਚ ਚਲੇ ਜਾਣ ਤਾਂ ਇਹਨਾਂ ਸਿਸਟਮਾਂ ਦੀ ਦਰੁ -ਵਰਤੋਂ ਹੋ ਸਕਦੀ ਹੈ।

(www.thepunjabiclass.com)

punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.