8th Class PSEB Computer Science (ਕੰਪਿਊਟਰ ਸਾਇੰਸ) Final Feb-March Board Sample Paper 2022-23 Fully Solved (English/Punjabi Medium)

Model Test Paper 
Class – 8th Session: 2022-23 
Time: 2 Hrs.    
Subject: Computer Science        
MM: 50 Marks
Note: Important Instructions for Students –
The question paper is divided into three parts (Part A, Part B and Part C).
Part A has question number 1 to 3.
Question No. 1 consists of 12 questions with multiple choice answers of 1-1 mark.
Question No. 2 contains 8 questions with blank spaces or full form of 1-mark each.
Question No. 3 contains 5 questions of 1-mark each with true/false or shortcut keys or very short answers.

In Part-A, there are 5 questions of 3-3 marks from question number 4 to 8, in which two questions have internal exemption.
In Part-C, there are 2 questions of 5-5 marks from question number 9 to 10, internal relaxation has been given in these.

Join Telegram

Part-A (25×1=25Marks)
Question 1 Multiple Choice Questions (12X1=12 Marks)
I ________ font can be used to type in Punjabi. 
A. (AnmolLipi)     
B. (Raavi) 
C. (Joy)      
D. (All of the Above) 
Ans.-D.(All of the Above)

 II. A _______________ is an online conversation over the Internet 
A. (E-commerce)    
B. (Chatting) 
C. (WWW)    
D. (None of these) 
Ans-B. (Chatting)

III. ___________ is the fastest way of sending mails 
A. (Telegram)     
B. ISP (ISP) 
C. (Letters)     
D. (E-mail) 
Ans.D. (E-mail)
(www.thepunjabiclass.com)

ਸਰਕਾਰੀ ਨੌਕਰੀਆਂ ਦੀ ਜਾਣਕਾਰੀ

 IV_________ means our computer is receiving data from the Internet. 
A. (Uploading)     
B. (Downloading) 
C. (Surfing)     
D. (None of these) 
Ans.B.(Downloading)

V. _________indicates a state of connectivity. 
A. (Offline)     
B.(Online) 
C. (Inline)     
D. (None of these) 
Ans.B. (Online)
(www.thepunjabiclass.com)

VI.A ___________ is a single page of presentation. 
A. (Slide)      

B. (Document) 
C. Sheet)      
D. (None of these)
Ans-A. (Slide)

 VII.A ____________ is a blend of two or more colours merging into each other 
A. (Theme)      
B. (Pattern)  
C. (Background Style)   
D. (Gradient) 
Ans.D.(Gradient)

VIII.Full Form of PDF is _______________ 
A. (Portable Data Format)  

B. (Portable Document Form) 
C. (Portable Data Form)   
D.(Portable Document Format) 
Ans-D.(Portable Document Format)
(www.thepunjabiclass.com)

IX.The ____________ generation of computers used VLSI circuits. 
A. (First)      
B. (Second) 
C. (Third)      
D. (Fourth) 
Ans-D. (Fourth)

X____________ is an upcoming branch in computer science which interprets means and methods of making computers think like human beings. 
A. (Robotics)     
B. (ULSI Circuits)  
C. (Artificial Intelligence)  
D. (Integrated Circuits) 
Ans-C.(Artificial Intelligence)

XI.A group of ________ bits is called Byte 
A. 8       
B. 16 
C. 32       
D. 64 
Ans-A. 8  
(www.thepunjabiclass.com)

XII.Each track of a disk is subdivided into small portions known as _________ 
A. (Sectors)     
B. (Area) 
C. (Cell)      
D. (Tape) 
Ans-A. (Sectors)

Question 2 Fill in the blanks and Full Forms. (8 X 1=8 Marks)
I.To use number pad, _________ should be kept ON 
Ansv– Num lock
II.There are _____ default slide-background styles available in PowerPoint 2010. 
Ans-12

III.PowerPoint provides _________ types of animations 
Ans (Four)

IV.ULSI technology is used in _____________ generation of computers. 
Ans,fifth
(www.thepunjabiclass.com)
V.What is the full form of E-Mail? 
Ans(Electronic Mail)
VI.What is the full form BMP? 
Ans-Bitmap Picture
VII.What is the full form of IBM? 
Ans International Business Machines
VIII.What is the full form of MB? 
Ans,Megabyte

Question 3 Questions with true/false or shortcut keys or multiple short answers. (5X1=5 Marks)
(True or False)  
I.For typing, the keyboard is divided in two parts: one for the left hand and one for the right. 
Ans True
II.A website has only a single web page.
Ans
.False
III.What is the Shortcut Key to Insert a New Slide? 
Ans
.-Ctrl + M
(www.thepunjabiclass.com)
IV.Shortcut Key to Save the Presentation in PowerPoint? 
Ans-Ctrl+S
V.What is the file extension of presentation file in PowerPoint? 
Ans-.pptx

PART-B (5×3=15 Marks)
Q4.What is Touch typing?
Ans: Touch typing is a technique by which we can learn typing with all fingers, step by step, without having to look down at the keyboard. If all the time, we keep on looking for right keys on keyboard, then it slows down our typing speed a lot.(www.thepunjabiclass.com)
Q5.Write a short note on Presentation. 
Ans: Presentation is the process of presenting a topic to the viewers in an interesting way. The purpose of the presentation is to make the content easily understandable using pictures, text, animation etc. A presentation can have one or more slides. We can easily create presentation in the PowerPoint.
Q6.What are Placeholders? 
Ans: The placeholder are the dotted-line containers that are shown on the slide layout. They can hold a variety of content, such as: Title, Table, Chart, Pictures, ClipArt, etc.(www.thepunjabiclass.com)
OR
Which options are available in the Fill pane of the Format Background dialog box?
Ans: The Fill Pen has the following options:
1.Solid Fill
2.Gradient Fill
3.Picture or Texture fill
4.Pattern Fill


Q7.What is Animation?
Ans: Animations are visual effects. These effects indicate movement on the objects during the presentation. These slide objects can be anything, such as text, pictures, charts, shapes, etc. (www.thepunjabiclass.com) We can use the Animation tab to applyanimation effects to the presentation.
Q8.What is Memory?
Ans:A computer’s memory is similar to a human brain. It is a storage area of a computer in which data and instructions are stored. Computer memory is divided into many small parts called cells. Each cell has a different memory address
OR
Write the name of various types of ROM.
Ans- The full name of ROM is Read Only Memory. The names of its different varieties are as follows:
MROM (Masked ROM)
PROM (Programmable ROM)
EPROM (Erasable and Programmable ROM)
EEPROM (Electrically Erasable and Programmable ROM
(www.thepunjabiclass.com)

PART-C (2×5=10)
Q9.Explain the facilities provided by the Internet. 
Ans: Following are the common facilities provided by the internet:
i. Internet provide us the facility to read news from various online new-papers.
ii. Internet is a major source of art and entertainment
iii. We can purchase many types of goods from home with the help of internet
iv. We can send and receive messages to anyone at any time with the help of internet
v. We can book railway/air tickets from home with the help of internet
vi. We can do chatting with the help of internet
vii. Internet provides us the facility of video conferencing
OR
Write a note on World Wide Web. 
Ans: World Wide Web is also known as Web or W3. It is a collection of huge information. It includes all the public websites which are connected with the internet throughout the world. Each website/page is given a unique name/address, (www.thepunjabiclass.com) which is known as URL (Uniform Resource Locator). We can access the information stored on the world wide web with the help of Web Browsers, such as Internet Explorer,Mozilla Firefox etc.

Q10.Explain about on-line shopping?  
Ans: Online shopping is a form of doing Electronic Commerce. It allows us to purchase goods and services from home using the internet. We can do online shopping at any time from any corner of the world. (www.thepunjabiclass.com) The bill payments of online shopping can be paid with the help of Credit/Debit Cards or Net Banking etc. The purchased items will be delivered to our home by the merchant. AMAZON, FLIPKART etc. are the popular e-commerce sites for online shopping
OR
What is Net Banking? Explain? 
Ans: Net Banking is also known as Online Banking. Net banking has completely changed the way of working of banks. We can do many banking activities from home with the help of internet.(www.thepunjabiclass.com) Following are some of the common activities that we can do from home using Net Banking:  
1.We can get details of our bank accounts  
2.We can do bill payments of Electricity etc.  
3.We can transfer funds to other accounts from our own accounts
Banks that provide the facility of net-banking are also known as Virtual Banks, Cyber Banks or Web Bank.

ਮਾਡਲ ਟੈਸਟ ਪੇਪਰ
ਕਲਾਸ – 8ਵਾਂ ਸੈਸ਼ਨ: 2022-23
ਸਮਾਂ: 2 ਘੰਟੇ
ਵਿਸ਼ਾ: ਕੰਪਿਊਟਰ ਸਾਇੰਸ
MM: 50 ਅੰਕ

ਨੋਟ: ਵਿਦਆਰਥੀਆਂ ਲਈ ਜਰਰੂੀ ਹਦਾਇਤਾਂ –  
ਪਸ਼ਨ ਪੱਤਰ ਤਿੰਨ  ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰਡਿਆ ਗਿਆ ਹੈ।  
ਭਾਗ ਓ ਵਿਚ ਪਸ਼ਨ ਨੰ 1 ਤ 3 ਤੱਕ ਹਨ। 
1. ਪਸ਼ਨ ਨੰ 1 ਵਿਚ  12 ਪਸ਼ਨ ਬਹੁਿਵਕਲਪੀ ਉਤਰਾਂ ਵਾਲੇ 1-1 ਅੰਕ ਦਾ ਹਨ।
2. ਪਸ਼ਨ ਨੰ 2 ਵਿਚ  8 ਪਸ਼ਨ ਖਾਲੀ ਥਾਵਾਂ ਜਾਂ ਪੂਰੇ ਰੂਪ ਵਾਲੇ 1-1 ਅੰਕ ਦੇ ਹਨ।
3. ਪਸ਼ਨ ਨੰ 3 ਵਿਚ 5 ਪਸ਼ਨ ਸਹੀ/ਗਲਤ ਜਾਂ ਸ਼ਾਰਟਕੱਟ ਕੀਅਜ਼ ਜਾਂ ਬਹੁਤ ਛੋਟੇ ਉਤਰਾਂ ਵਾਲੇ 1-1 ਅੰਕ ਦੇ ਹਨ।  ਭਾਗ-ਅ ਵਿਚ ਪਸ਼ਨ ਨੰਬਰ 4 ਤ 8 ਤੱਕ 3-3 ਅੰਕਾਂ ਦੇ 5 ਪਸ਼ਨ ਹਨ, ਇਹਨਾਂ ਵਿਚ  ਦੋ ਪਸ਼ਨਾਂ ਵਿਚ  ਅੰਦਰੂਨੀ ਛੋਟ ਦਿਤੀ ਗਈ ਹੈ।  
ਭਾਗ-ੲ ਵਿਚ ਪਸ਼ਨ ਨੰਬਰ 9 ਤ 10 ਤੱਕ 5-5 ਅੰਕਾਂ ਦੇ 2 ਪਸ਼ਨ ਹਨ, ਇਹਨਾਂ ਵਿਚ ਅੰਦਰੂਨੀ ਛੋਟ ਦਿਤੀ ਗਈ ਹੈ।

ਭਾਗ- ੳ (25×1=25 ਅੰਕ) 
ਪਸ਼ਨ 1 ਬਹੁਿਵਕਲਪੀ ਉਤਰਾਂ ਵਾਲੇ ਪਸ਼ਨ         (12X1=12 ਅੰਕ) 
I. ________ਫੋਂਟ  ਦੀ ਵਰਤੋਂ ਪੰਜਾਬੀ ਵਿਚ  ਟਾਈਪ ਕਰਨ ਲਈ ਕੀਤੀ ਜਾਂਦੀ ਹੈ। 
A. ਅਨਮੋਲ ਲਿੱਪੀ (AnmolLipi)     
B. ਰਾਵੀ (Raavi) 
C. ਜੁਆਏ (Joy)      
D. ਉਪਰੋਕਤ ਸਾਰੇ (All of the Above) 
ਉੱਤਰ-D. ਉਪਰੋਕਤ ਸਾਰੇ (All of the Above)

II. _______________ ਇੰਟਰਨੈਟ ਉਪਰ ਆਨਲਾਈਨ ਗਲੱਬਾਤ ਕਰਨਾ ਹੁੰਦਾ ਹੈ।
A. ਈ-ਕਾਮਰਸ (E-commerce)    
B. ਚੈਿਟੰਗ (Chatting) 
C. ਵਰਲਡ ਵਾਈਡ ਵੈਬ (WWW)    
D. ਇਹਨਾਂ ਵਿਚ ਕੋਈ ਨਹੀਂ  (None of these) 
ਉੱਤਰ-B. ਚੈਿਟੰਗ (Chatting) 
(www.thepunjabiclass.com)

III. ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ___________ ਹੁੰਦਾ ਹੈ।
A. ਟੈਲੀਗਾਮ (Telegram)     
B. ISP (ISP) 
C. ਚਿੱਠੀਆਂ (Letters)     
D. ਈ-ਮੇਲ (E-mail) 
ਉੱਤਰ-D. ਈ-ਮੇਲ (E-mail) 

IV. _________ ਤੋਂ  ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ  ਡਾਟਾ ਪਾਪਤ ਕਰ ਰਿਹਾ ਹੈ। 
A. ਅਪਲੋਿਡੰਗ (Uploading)     
B. ਡਾਊਨਲੋਿਡੰਗ (Downloading) 
C. ਸਰਿਫੰਗ (Surfing)     
D. ਇਹਨਾਂ ਵਿਚ ਕੋਈ ਨਹੀਂ  (None of these) 
ਉੱਤਰ-.B. ਡਾਊਨਲੋਿਡੰਗ (Downloading) 

V. _________ ਦਾ ਅਰਥ ਹੈ ਇੰਟਰਨੇਟ ਨਾਲ ਜੁੜੇ ਹੋਣਾ 
A. ਆਫਲਾਈਨ (Offline)     
B. ਆਨਲਾਈਨ (Online) 
C. ਇਨਲਾਈਨ (Inline)     
D. ਇਹਨਾਂ ਵਿਚ ਕੋਈ ਨਹੀਂ  (None of these) 
ਉੱਤਰ -.B. ਆਨਲਾਈਨ (Online) 

VI. ਇੱਕ ___________ ਪੈਜ਼ਨਟਸ਼ੇਨ ਦਾ ਇੱਕ ਪਜ਼ੇ ਹੁੰਦਾ ਹੈ।  
A. ਸਲਾਇਡ (Slide)      
B. ਡਾਕੂਮਟ (Document) 
C. ਸ਼ੀਟ (Sheet)      
D. ਇਹਨਾਂ ਵਿੱਚੋ ਕੋਈ ਨਹੀਂ  (None of these)
ਉੱਤਰ-A. ਸਲਾਇਡ (Slide) 
(www.thepunjabiclass.com)

 VII.  ਇੱਕ ________ਦੋ ਜਾ ਦੋ ਤੋਂ  ਵਧਰੇੇ ਰੰਗਾਂ ਦਾ ਮਿਸ਼ਰਨ  ਹੁੰਦਾ ਹੈ ਜੋ ਇੱਕ ਦੂਜੇ ਵਿਚ ਮਰਜ ਹੋ ਜਾਂਦੇ ਹਨ। 
A. ਥੀਮ (Theme)      
B. ਪੈਟਰਨ (Pattern)  
C. ਬੈਕਗਾਡ ਸਟਾਈਲ (Background Style) 
D. ਗਰੇਡੀਟ (Gradient) 
ਉੱਤਰ-D. ਗਰੇਡੀਟ (Gradient) 

VIII.  PDF ਦਾ ਪੂਰਾ ਨਾਂ ______________________ ਹੈ 
A. ਪੋਰਟੇਬਲ ਡਾਟਾ ਫਾਰਮੇਟ (Portable Data Format)  
B. ਪੋਰਟੇਬਲ ਡਾਕੂਮਟ ਫਾਰਮ (Portable Document Form) 
C. ਪੋਰਟੇਬਲ ਡਾਟਾ ਫਾਰਮ (Portable Data Form)   
D.ਪੋਰਟੇਬਲ ਡਾਕੂਮਟ ਫਾਰਮੇਟ (Portable Document Format) 
ਉੱਤਰ-D.ਪੋਰਟੇਬਲ ਡਾਕੂਮਟ ਫਾਰਮੇਟ (Portable Document Format) 

 IX.ਕੰਪਿਊਟਰਾਂ ਦੀ _________________ ਜੈਨਰਸ਼ੇਨ VLSI ਸਰਕਟਾ ਦੀ ਵਰਤੋਂ  ਕਰਦੀ ਹੈ 
A. ਪਿਹਲੀ (First)      
B. ਦੂਜੀ (Second) 
C. ਤੀਜੀ (Third)      
D. ਚੌਥੀ (Fourth) 
ਉੱਤਰ-D. ਚੌਥੀ (Fourth) 

X.  ___________ ਕੰਪਿਊਟਰ ਸਾਇੰਸ ਦੀ ਇੱਕ ਨਵਾਂ  ਬਾਂਚ ਹੈ ਜੋਕਿ ਕੰਪਿਊਟਰ ਨੂੰ ਮਨੁੱਖ  ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਦੀ ਹੈ 
A. ਰੋਬੋਿਟਕਸ (Robotics)     
B. ULSI ਸਰਕਟਸ (ULSI Circuits)  
C. ਆਰਟੀਿਫਸ਼ੀਅਲ ਇੰਟੈਲੀਜਸ (Artificial Intelligence)  
D. ਇੰਟਟੈਗ੍ਰੇਟੇਡ ਸਰਕਟਸ (Integrated Circuits) 
ਉੱਤਰ-C. ਆਰਟੀਿਫਸ਼ੀਅਲ ਇੰਟੈਲੀਜਸ (Artificial Intelligence)
(www.thepunjabiclass.com) 

XI. ________ ਬਿਟਸ  ਦੇ ਸਮਹੂ ਨੂੰ ਬਾਈਟ ਕਿਹਾ ਜਾਂਦਾ ਹੈ 
A. 8       
B. 16 
C. 32       
D. 64 
ਉੱਤਰ-A. 8      

XII. ਡਿਸਕ ਦਾ ਹਰਕੇ ਟਰੈਕ ਛੋਟੇ  ਹਿਸਿਆਂ ਵਿਚ ਵੰਡਿਆ ਜਾਂਦਾ ਹੈ,ਜਿੰਨ੍ਹਾਂ ਨੂੰ ____ ਵਜੋਂ ਜਾਣਿਆ ਜਾਂਦਾ ਹੈ 
A. ਸੈਕਟਰਜ਼ (Sectors)     
B. ਖੇਤਰ (Area) 
C. ਸੈਲ (Cell)      
D. ਟੇਪ (Tape) 
ਉੱਤਰ-A. ਸੈਕਟਰਜ਼ (Sectors)

ਪਸ਼ਨ 2 ਖਾਲੀ ਥਾਵਾਂ ਅਤੇ ਪੂਰੇ ਰੂਪ ਕਰੋ।         (8X1=8 ਅੰਕ) 
I. ਨੰਬਰਪਡੈ ਦੀ ਵਰਤ ਲਈ _________ ਕੀਅ ON ਰੱਖਣੀ ਚਾਹੀਦੀ ਹੈ 
ਉੱਤਰ – Num lock (ਨਮ ਲਾਕ)
II. PowerPoint 2010 ਵਿਚ _______ ਡਿਫਾਲਟ ਸਲਾਇਡ ਬਕੈਗਾਡ ਸਟਾਈਲਸ ਉਪਲਬਧ ਹਨ।   
ਉੱਤਰ-12
III. ਪਾਵਰਪੁਆਇੰਟ _____________________ ਕਿਸਮਾਂ  ਦੀ ਐਨੀਮੇਸ਼ਨ ਪਦਾਨ ਕਰਦਾ ਹੈ 
ਉੱਤਰ-ਚਾਰ (Four)
IV.  ULSI ਟੈਕਨੋਲੋਜੀ ਦੀ ਵਰਤ ______________ ਜੈਨਰੇਸ਼ਨ ਦੇ ਕੰਪਿਊਟਰਾਂ ਵਿਚ ਕੀਤੀ ਜਾਂਦੀ ਹੈ 
ਉੱਤਰ-ਪੰਜਵੀ,fifth 
(www.thepunjabiclass.com)
V. E Mail ਦਾ ਪੂਰਾ ਨਾਂ ਕੀ ਹੇ?  
ਉੱਤਰ-ਇਲੈਕਟ੍ਰਾਨਿਕ ਮੇਲ (Electronic Mail)
VI. BMP ਦਾ ਪੂਰਾ ਨਾਂ ਕੀ ਹੈ?   
ਉੱਤਰ-Bitmap Picture
VII.  IBM ਦਾ ਪੂਰਾ ਨਾਂ ਕੀ ਹੈ?   
ਉੱਤਰ International Business Machines
VIII. MB ਦਾ ਪੂਰਾ ਨਾਂ ਕੀ ਹੈ?  
ਉੱਤਰ -ਮੈਗਾ ਬਾਈਟ,Megabyte

ਪਸ਼ਨ 3 ਸਹੀ/ਗਲਤ ਜਾਂ ਸ਼ਾਰਟਕੱਟ ਕੀਅਜ਼ ਜਾਂ ਬਹਤੁ ਛੋਟੇ ਉਤਰਾਂ ਵਾਲੇ ਪਸ਼ਨ।     (5X1=5 ਅੰਕ)
(True or False)  
I. ਟਾਈਿਪੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ।  ਇਕੱ ਖੱਬੇ ਹਥੱ ਲਈ ਅਤੇ ਇੱਕ ਸੱਜੇ ਹਥੱ ਲਈ। 
ਉੱਤਰ-ਸਹੀ/True 
II. ਵੈਬਸਾਈਟ ਵਿਚ ਕੇਵਲ ਇੱਕ ਹੀ ਵਬੈ ਪੇਜ਼ ਹੁੰਦਾ ਹੈ  
ਉੱਤਰ -ਗਲਤ/False 
III. ਇੱਕ ਨਾਵਾਂ ਸਲਾਇਡ ਦਾਖਲ ਕਰਨ ਦੀ ਸ਼ਾਰਟਕੱਟ ਕੀਅ ਲਿਖੋ ।  
ਉੱਤਰ-Ctrl + M
(www.thepunjabiclass.com)
IV. ਪਾਵਰਪੁਆਇੰਟ ਵਿਚ ਪੈਜ਼ਨਟੇਸ਼ਨ ਨੂੰ ਸੇਵ ਕਰਨ ਦੀ ਸ਼ਾਰਟਕੱਟ ਕੀਅ ਲਿਖੋ ? 
ਉੱਤਰ-Ctrl+S
V. ਪਾਵਰਪੁਆਇੰਟ ਵਿਚ ਪੈਜ਼ਨਟੇਸ਼ਨ ਫਾਈਲ ਦੀ ਐਕਸਟਸ਼ਨ ਲਿਖੋ ।  
ਉੱਤਰ-.pptx

ਭਾਗ-ਅ (5×3=15 ਅੰਕ) 
ਪਸ਼ਨ:4 ਟੱਚ ਟਾਈਿਪੰਗ ਕੀ ਹੈ? 
ਉੱਤਰ-ਟੱਚ ਟਾਈਿਪੰਗ ਇੱਕ ਤਕਨੀਕ ਹੈ ਜਿਸ ਦੁਆਰਾ ਅਸੀ ਕੀ-ਬੋਰਡ ਨੂੰ ਵੇਖੇ ਬਿਨਾ , ਸਾਰੀਆਂ ਉਗਂਲਾ ਨਾਲ ਕਦਮ-ਦਰ-ਕਦਮ ਟਾਈਿਪੰਗ ਕਰਨਾ ਸਿੱਖ  ਸਕਦੇ ਹਾਂ। ਜੇਕਰ ਅਸੀ ਟਾਈਪ ਕਰਨਸਮੇਂ ਕੀ-ਬੋਰਡ  ਉਪੱਰ ਕੀਅਜ਼ ਲੱਭਦੇ ਰਹਾਂਗੇ ਤਾਂ ਨਤੀਜੇਵੱਜ ਸਾਡੀ ਟਾਈਿਪੰਗ ਸਪੀਡ ਬਹੁਤ ਹੌਲੀ ਹੁੰਦੀ ਜਾਵੇਗੀ(www.thepunjabiclass.com)

ਪਸ਼ਨ:5 ਪੈਜ਼ਨਟੇਸ਼ਨ (Presentation) ਉਪਰ ਨੋਟ ਲਿਖੋ । 
ਉੱਤਰ- ਪੈਜ਼ਨਟੇਸ਼ਨ ਕਿਸੇ ਵਿਸ਼ੇ ਨੂੰ ਰੋਚਕ ਤਰੀਕ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਦੀ ਪ੍ਰੀਕ੍ਰਿਆ ਹੈ। ਪੈਜ਼ਨਟੇਸ਼ਨ ਦਾ ਉਦੇਸ਼ ਤਸਵੀਰ, ਟੈਕਸਟ,ਐਨੀਮਸ਼ੇ ਨ ਆਿਦ ਦੀ ਵਰਤੋਂ ਕਰਦੇ ਹੋਏ ਵਿਸ਼ਾ -ਵਸਤੂ ਨੂੰ ਆਸਾਨੀ ਨਾਲ ਸਮਝਣ ਯੋਗ ਬਨਾਉਣਾ ਹੈ। (www.thepunjabiclass.com)ਇੱਕ ਪੈਜ਼ਨਟੇਸ਼ਨ ਵਿਚ  ਇੱਕ ਜਾਂ ਵਧੇਰੇ ਸਲਾਈਡਾਂ ਹੋ ਸਕਦੀਆਂ ਹਨ। ਪਾਵਰਪੁਆਇੰਟ ਵਿਚ ਅਸੀ ਬਹੁਤ ਆਸਾਨੀ ਨਾਲ ਪੈਜ਼ਨਟੇਸ਼ਨ ਤਿਆਰ ਕਰ ਸਕਦੇ ਹਾਂ।

ਪਸ਼ਨ:6 ਪਲੇਸਹੋਲਡਰਜ਼ (Placeholders) ਕੀ ਹੁੰਦੇ ਹਨ? 
ਉੱਤਰ-ਪਲੇਸਹੋਲਡਰ ਸਲਾਇਡ ਲੇਆਉਟ ਉਪੱਰ ਡਾਟੇਡ ਲਾਈਨਾ ਵਾਲੇ ਕੰਟੇਨਰ (Dotted-Line Containers) ਹੁੰਦੇ  ਹਨ।(www.thepunjabiclass.com) ਇਹਨਾਂ ਵਿਚ  ਕਈ ਤਰ੍ਹਾਂ ਦੇ ਕੰਟੇੰਟ ਰੱਖੇ ਜਾ ਸਕਦੇ ਹਨ,ਜਿਵੇ ਕਿ : ਟਾਈਟਲ (Title), ਟੇਬਲ (Table), ਚਾਰਟ (Chart), ਤਸਵੀਰਾਂ (Pictures), ਕਿਲੱਪ ਆਰਟ (ClipArt), ਆਿਦ।
ਜਾਂ 
ਫਾਰਮੇਟ ਬੈਕਗਾਡ (Format Background) ਡਾਇਲਾਗ ਬਾਕਸ ਦੇ Fill ਪੰਨੇ ਵਿਚ ਕਿਹੜਿਆਂ ਓਪਸ਼ਨਸ ਮੋਜੂਦ ਹੁੰਦੀਆਂ ਹਨ? 
ਉੱਤਰ-Fill ਪੇਨ ਵਿਚ ਹੇਠ ਲਿਖਿਆ ਆਪਸ਼ਨਜ਼ ਮੌਜੂਦ  ਹੁੰਦੀਆਂ ਹਨ:
1.Solid Fill
2.Gradient Fill
3.Picture or Texture fill
4.Pattern Fill

ਪਸ਼ਨ:7 ਐਨੀਮਸ਼ੇਨ (Animation) ਕੀ ਹੁੰਦੀ ਹੈ? 
ਉੱਤਰ-ਐਨੀਮਸ਼ੇਨ ਵਿਜ਼ੂਅਲ ਇਫੈਕਟਸ (visual effects) ਹੁੰਦੇ ਹਨ। ਇਹ ਇਫੈਕਟਸ ਪਰੈਜ਼ਨਟੇਸ਼ਨ ਵਿੱਚਲੇ ਆਬਜੈਕਟਸ ਉਪੱਰ ਮੂਵਮੇੰਟ (ਗਤੀ) ਨੂੰ ਦਰਸ਼ਾਉਦੇ ਹਨ। ਇਹ ਸਲਾਇਡ ਆਬਜੈਕਟ ਕੁਝ ਵੀ ਹੋ ਸਕਦੇ ਹਨ, ਜਿਵੇਂ ਕਿ : ਟੈਕਸਟ, ਤਸਵੀਰਾਂ, ਚਾਰਟਸ, ਸ਼ੇਪਸ ਆਿਦ। ਪਰੈਜ਼ਨਟੇਸ਼ਨ ਵਿਚ ਐਨੀਮਸ਼ੇ ਨ ਇਫੈਕਟਸ ਨੂੰ ਲਾਗੂ ਕਰਨ ਲਈ Animation ਟੈਬ ਦੀ ਵਰਤੋਂ ਕਰਦੇ ਹਾਂ।

ਪਸ਼ਨ:8 ਮੈਮਰੀ ਕੀ ਹੈ?
ਉੱਤਰ-ਕੰਪਿਊਟਰ  ਦੀ ਮਮੈਰੀ ਮਨੁੱਖੀ ਦਿਮਾਗ  ਦੀ ਤਰ੍ਹਾਂ  ਹੁੰਦੀ ਹੈ। ਇਹ ਕੰਪਿਊਟਰ ਦਾ ਇੱਕ ਅਿਜਹਾ ਸਟੋਰੇਜ਼ ਖੇਤਰ ਹੁੰਦਾ ਹੈ ਜਿਸ ਵਿਚ  ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਕ ਰੱਖਿਆ ਜਾਂਦਾ ਹੈ ।ਕੰਪਿਊਟਰ ਮੈਮਰੀ ਬਹੁਤ ਸਾਰੇ ਛੋਟੇ ਹਿੱਸਿਆਂ ਵਿੱਚ ਵੰਡੀ ਹੁੰਦੀ ਹੈ ਜਿਹਨਾਂ ਨੂੰ ਸੈੱਲ ਕਿਹਾ  ਜਾਂਦਾ ਹੈ।ਹਰੇਕ ਸੈਲ ਦਾ ਇੱਕ ਵੱਖਰਾ ਮੈਮਰੀ ਐਡਰੈਸ ਹੁੰਦਾ ਹੈ।
 ਜਾਂ  
ਰੋਮ (ROM) ਦੀਆਂ ਵਖੱ-ਵਖੱ ਕਿਸਮਾਂ ਦੇ ਨਾਂ ਲਿਖੋ । 
ਉੱਤਰ- ROM ਦਾ ਪੁਰਾ ਨਾਂ ਰੀਡ ਓਨਲੀ ਮੈਮਰੀ ਹੈ। ਇਸ ਦੀਆਂ ਵੱਖ-ਵੱਖ ਿਕਸਮਾਂ ਦੇ ਨਾਂ ਇਸ ਪ୥ਕਾਰ ਹਨ:
MROM (ਮਾਸਕਡ ਰੋਮ)
PROM (ਪ੍ਰੋਗਰਾਮੇਬਲ ਰੋਮ)
EPROM (ਇਰੇਜ਼ੇਬਲ ਐਡਂ ਪ੍ਰੋਗਰਾਮੇਬਲ ਰੋਮ)
EEPROM (ਇਲੈਕਟ੍ਰੀਕਲੀ ਇਰੇਜ਼ੇਬਲ ਐਡਂ ਪ੍ਰੋਗਰਾਮੇਬਲ ਰੋਮ)
(www.thepunjabiclass.com)

ਭਾਗ-ੲ (2×5=10 ਅੰਕ) 
ਪਸ਼ਨ:9 ਇੰਟਰਨੈਟ ਦੁਆਰਾ ਪਦਾਨ ਕੀਤੀਆ ਜਾਂਦੀਆਂ ਸਹਲੁਤਾਂ ਦਾ ਵਰਨਣ ਕਰੋ।  
ਉੱਤਰ-ਇੰਟਰਨੈਟ ਦਆੁਰਾ ਪ੍ਰਦਾਨ ਕੀਤੀਆਂ ਜਾਂਦੀਆਂ ਮਖੁੱ ਸਹੁਲਤਾਂ ਇਸ ਪ੍ਰਕਾਰ ਹਨ:  
1.ਇੰਟਰਨੈਟ ਸਾਨੂੰ ਕਈ ਆਨ ਲਾਈਨ ਅਖਬਾਰਾਂ ਤੋਂ ਖਬਰਾਂ ਪੜਨ ਦੀ ਸੁਿਵਧਾ ਪ੍ਰਦਾਨ ਕਰਦਾ ਹੈ।  
2.ਇੰਟਰਨੈਟ ਕਲਾ ਅਤੇ ਮਨੋਰੰਜਨ ਦਾ ਮਖੁੱ ਸਾਧਨ ਹੈ। 
3. ਇੰਟਰਨੈਟ ਦੀ ਵਰਤੋਂ ਨਾਲ ਅਸੀਂ ਕਈ ਤਰ੍ਹਾਂ ਦੀਆਂ ਚੀਜਾਂ ਘਰ ਬੈਠੇ ਖਰੀਦ ਸਕਦੇ ਹਾਂ। 
4. ਇੰਟਰਨੈਟ ਦੀ ਵਰਤੋਂ ਕਰਦੇ ਹੋਏ ਅਸੀਂ ਕਿਸੇ ਨੂੰ ਵੀ ਕੋਈ ਸੰਦੇਸ਼ ਮਿੰਟਾ  ਸਿਕੰਟਾਂ ਵਿਚ  ਭੇਜ/ਪ੍ਰਾਪਤ ਕਰ ਸਕਦੇਹਾਂ। 
5. ਇੰਟਰਨੈਟ ਦੀ ਮਦਦ ਨਾਲ ਅਸੀ ਘਰ ਬੈਠੇਹੀ ਰੇਲਵੇ/ਹਵਾਈ ਜਹਾਜਾਂ ਦੀਆਂ ਟਿਕਟਾਂ ਬੁੱਕ ਕਰ ਸਕਦੇਹਾਂ।
6.ਇੰਟਰਨੈਟ ਨਾਲ ਅਸੀਂ ਚੈਟਿੰਗ ਵੀ ਕਰ ਸਕਦੇਹਾਂ।  
7.ਇੰਟਰਨੈਟ ਸਾਨੂੰ ਵੀਡੀਓ ਕੌਂਫਰੈਸਿੰਗ ਦੀ ਸੁਿਵਧਾ ਵੀ ਪ੍ਰਦਾਨ ਕਰਦਾ ਹੈ।
ਜਾਂ  

ਵਰਲਡ ਵਾਈਡ ਵੈਬ (WWW) ਉਪਰ ਨੋਟ ਲਿਖੋ ।  
ਉੱਤਰ-ਵਰਲਡ ਵਾਈਡ ਵੈੱਬ (WWW) ਨੂੰ  Web ਜਾਂ W3 ਦੇ ਨਾਂ ਨਾਲ ਵੀ ਜਾਿਣਆ ਜਾਂਦਾ ਹੈ। ਇਹ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਾ ਇਕ ਬਹਤੁ ਵੱਡਾ ਸੰਗ੍ਰਹਿ  ਹੈ। ਇਸ ਵਿਚ  ਸਾਰੀਆਂ ਪਬਿਲਕ ਵੈਬ ਸਾਈਟਾਂਸ਼ਾਿਮਲ ਹੁੰਦੀਆਂਹਨ, ਜੋਿਕ ਪੂਰੀ ਦੁਨੀਆਂ ਵਿਚ  ਇੰਟਰਨੈਟ ਨਾਲ ਜੁੜੀਆਂ ਹੁੰਦੀਆਂ ਹਨ। ਹਰੇਕ ਵੈਬ-ਸਾਈਟ/ਪੇਜ਼ ਨੂੰ ਇੱਕ ਵਿਲੱਖਣ ਨਾਂ/ਐਡਰੈਸ ਦਿੱਤਾ ਜਾਂਦਾ ਹੈ,ਜਿਸਨੂੰ URL (Uniform Resource Locator) ਕਿਹਾ ਜਾਂਦਾ ਹੈ।(www.thepunjabiclass.com)
ਵਰਲਡ ਵਾਈਡ ਵੈੱਬ ਉਪੱਰ ਸਟੋਰ ਸੁਚਨਾ ਨੂੰ ਵੈਬ ਬ੍ਰਾਊਜ਼ਰ  (ਇਟੰਰਨੈਟ ਐਕਸਪਲੋਰਰ, ਮੋਜ਼ੀਲਾ ਫਾਇਰਫਾਕਸ ਆਿਦ) ਦੀ ਸਹਾਇਤਾ ਨਾਲ ਦੇਖਿਆ  ਜਾ ਸਕਦਾ ਹੈ।

ਪਸ਼ਨ:10 ਆਨਲਾਈਨ ਸ਼ਾਿਪੰਗ ਬਾਰੇ ਤੁਸੀਂ  ਕੀ ਜਾਣਦੇ ਹੋ? ਵਿਸਥਾਰ ਨਾਲ ਦਸੋ।  
ਉੱਤਰ- ਆਨਲਾਈਨ ਸ਼ਾਿਪੰਗ ਈ-ਕਾਮਰਸ ਦਾ ਇਕ ਰੂਪ ਹੈ। ਆਨਲਾਈਨ ਸ਼ਾਿਪਗੰ ਵਿਚ  ਅਸੀ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਘਰ ਬੈਠੇ ਹੀ ਚੀਜਾਂ ਅਤੇ ਸੇਵਾਵਾਂ ਖਰੀਦ ਸਕਦੇ ਹਾਂ। ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚੋ ਬੈਠ ਕੇ ਕਿਸੇ ਵੀ ਸਮੇਂ ਆਨਲਾਈਨ ਸ਼ਾਿਪੰਗ ਕਰ ਸਕਦੇ ਹਾਂ।(www.thepunjabiclass.com) ਆਨਲਾਈਨ ਸ਼ੋਪਪਿੰਗ ਵਿਚ ਅਸੀਂ ਆਪਣੀ ਖਰੀਦਦਾਰੀ ਦੇ ਬਿੱਲ  ਦਾ ਭੁਗਤਾਨ ਕਰਨ ਲਈ ਕ੍ਰੇਡਿਟ  ਜਾਂ ਡੈਬਿਟ  ਕਾਰਡ ਜਾਂ ਨੇਟਬੈਂਕਿੰਗ ਆਦਿ  ਦੀ ਵਰਤੋਂ ਕਰ ਸਕਦੇ ਹਾਂ। ਖਰੀਦੀ ਗਈ ਚੀਜ਼ ਵਪਾਰੀ ਵਲੋਂ ਆਪਣੇ ਆਪ ਸਾਡੇ ਘਰ ਪਹੁੰਚਾ ਦਿੱਤੀ  ਜਾਂਦੀ ਹੈ। AMAZON, FLIPKART ਆਦਿ  ਆਮ ਵਰਤੀਆਂ ਜਾਣ ਵਾਲੀਆਂਈ-ਕਾਮਰਸ ਸਾਈਟਾਂਹਨ ਜਿਨ੍ਹਾਂ  ਦੀ ਵਰਤੋਂ ਕਰਦੇ  ਹੋਏ ਅਸੀਂ ਆਨਲਾਈਨ ਸ਼ਾਪਿੰਗ  ਕਰ ਸਕਦੇ ਹਾਂ।
ਜਾਂ  

ਨੈਟ ਬਿਕੰਗ ਦੀ ਵਿਆਖਿਆ  ਕਰੋ।  
ਉੱਤਰ- ਨੈਟ-ਬੈਕਿੰਗ ਨੂੰ ਆਨਲਾਈਨ ਬੈਂਕਿੰਗ ਵੀ ਕਿਹਾ  ਜਾਂਦਾ ਹੈ। ਨੈਟ-ਬੈਕਿੰਗ ਨੇ ਬੈਂਕਾਂ ਦੇ ਕੰਮਕਾਜ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ । ਨੈਟ-ਬੈਕਿੰਗ ਨਾਲ ਅਸੀ ਬੈਂਕਾਂ ਨਾਲ ਸੰਬੰਧਿਤ ਕੰਮਕਾਜ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਘਰ ਬੈਠੇ ਹੀ ਕਰ ਸਕਦੇ ਹਾਂ।(www.thepunjabiclass.com) ਨੈਟ-ਬੈਕਿੰਗ ਦੀ ਵਰਤੋਂ  ਨਾਲ ਕੀਤੇ ਜਾਣ ਵਾਲੇ ਕੁੱਝ ਮਖੁੱ ਕੰਮ ਇਸ ਪ੍ਰਕਾਰ  ਹਨ: 
1.ਅਸੀਂ ਆਪਣੇ ਬੈਂਕ  ਖਾਤੇ ਦੀ ਜਾਣਕਾਰੀ ਪ੍ਰਾਪਤ  ਕਰ ਸਕਦੇਹਾਂ।
2.ਬਿਜਲੀ ਆਦਿ ਦਾ ਬਿਲ  ਭਰ ਸਕਦੇਹਾਂ।
3.ਆਪਣੇ ਖਾਤੇ ਵਿੱਚੋ ਕਿਸੇ ਹੋਰ ਵਿਅਕਤੀ ਦੇ ਖਾਤੇ ਵਚ ਪੈਸੇ ਟਰਾਂਸਫਰ  ਕਰ ਸਕਦੇ ਹਾਂ
4.ਇੰਟਰਨੈਟ ਬੈੰਕਿੰਗ ਦੀ ਸੁਵਿਧਾ ਪ੍ਰਦਾਨ  ਕਰਨ ਵਾਲੇ ਬੈਂਕਾਂ ਨੂੰ ਵਰਚੂਅਲ ਬੈਂਕ , ਸਾਈਬਰ ਬੈਂਕ  ਜਾਂ ਵੈਬ ਬੈਂਕ ਵੀ ਕਿਹਾ ਜਾਂਦਾ ਹੈ।

ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join