8th-Science

8th Class PSEB Science (ਵਿਗਿਆਨ) Sample Paper with Solution in English/Punjabi 2023

8th class pseb Science Sample Paper 2023

Model Test Paper
Session 2022-23 
Class VIII  
Science 
Time: 3hrs         M.M:70
Part-A (35 Marks)
Que 1. Fill in the Blanks:
i) Damaged seeds would ___________________ on top of water.
Ans. float
ii) Microorganisms can be seen with the help of a _____________________
Ans. microscope.
iii) Like synthetic fibres, plastic is also a _______________
Ans. polymer.
iv) Metals are ________ conductors of heat and _______________.
Ans. good ,electricity

Original Content by www.thepunjabiclass.com and youtube channel Punjabi Class
v) Phosphorus is a very ___________________ non-metal.
Ans. reactive
vi) A charged body ______________ an uncharged body towards it.
Ans. attracts
vii) Friction produces _________________
Ans. heat.
viii) Unwanted sound is called ______________
Ans. Noise.
ix) The passage of an electric current through a solution causes _________________effects.
Ans. chemical
x) Fire produced by oil cannot be controlled by _____________
Ans. Water.

Original Content by www.thepunjabiclass.com and youtube channel Punjabi Class


2. Multiple Choice Questions:-
i) The process of turning and loosening of soil is called………..
A) Irrigation
B) Harvesting
C) Ploughing
D) Weeding
Ans. C) Ploughing
ii) The process of conversion of sugar into alcohol is called
(i) nitrogen fixation
(ii) moulding
(iii) fermentation
(iv) infection.
Ans. (iii) fermentation
iii) Yeast is used in the production of
(i) Sugar
(ii) alcohol
(iii) hydrochloric acid
(iv) oxygen
Ans. (ii) alcohol

Original Content by www.thepunjabiclass.com and youtube channel Punjabi Class
iv) Raman was going to his uncle‘s home through a forest. He saw that some persons were cutting
trees. He suggested them not to cut the trees so that
a) To prevent Soil Erosion
(b) To save living places of organisms
(c) To maintain balanceof oxygen
(d) All of the above
Ans. (d) All of the above
v) Give two examples of multicellular organisms.
A) Amoeba, Paramecium
(B) Human, Fox
(C) Euglena, Bacteria
(D) Both A and C
Ans.(B) Human, Fox
vi) The Head of safety match stick contain red brown substances which is made of :
a) Antimony trisulphate
b) Potassium chloride
c) Both (a) and (b)
d)None of theses
Ans, c) Both (a) and (b)

Original Content by www.thepunjabiclass.com and youtube channel Punjabi Class
vii) Forces acting in the same direction on an object gets …….
(a) Diminished
(b) Divided
(c) Added
(d) none
Ans. (c) Added
viii) Why rolling friction is less than the sliding friction?
A. Direction of frictional force changes
B. Moving object becomes lighter
C. Because it is easier for a body to roll over another in comparison to slide
D. All of above.
Ans. C. Because it is easier for a body to roll over another in comparison to slide
ix) Which synthetic fiber is also known as artificial fiber?
a) Nylon
b) terylene
c) rayon
d) all the above
Ans. d) all the above

Original Content by www.thepunjabiclass.com and youtube channel Punjabi Class
x) As we know petroleum is mixture of many constituents. By which process is petroleum refined?
a) Fractional distillation
b) Destructive distillation
c) Distillation
b) All of the above
Ans. a) Fractional distillation


xi) Rajesh knows that pure water is bad conductor of electricity. If you dissolve salt in water what will happen?
a) Water will become good conductor of electricity
b) Water will become bad conductor of electricity.
c) Water will neither become good conductor nor bad conductor.
d) None of the above.
Ans. a) Water will become good conductor of electricity
xii) How many days are there between one complete (full) moon and second moon?
a) 30 days
b) 27 days
c) 29 days
d) 31 days
Ans. c) 29 days

Original Content by www.thepunjabiclass.com and youtube channel Punjabi Class
xiii) Reproductive age in women starts when their
(i) menstruation starts.
(ii) breasts start developing.
(iii) body weight increases.
(iv) height increases.
Ans. (i) menstruation starts.
xiv) Which of the following is NOT a planet of the sun?
(a) Sirius
(b) Mercury
(c) Saturn
(d) Earth
Ans. (a) Sirius
xv) Which of the following statements is correct?
(a) All metals are ductile.
(b) All non-metals are ductile.
(c) Generally, metals are ductile.
(d) Some non-metals are ductile.
Ans. (c) Generally, metals are ductile.

Original Content by www.thepunjabiclass.com and youtube channel Punjabi Class

3. True/False
i) Unicellular organisms have one-celled body. (True)
ii) Amoeba reproduces by budding. (False)
iii) Generally, non-metals react with acids. ( False)
iv) Coke is almost pure form of carbon. (True)
v) Mercury is the smallest planet of the solar system. ( True )
vi) Fossil fuels can be made in the laboratory. (False)
vii) Noise pollution may cause partial hearing impairment. (True)
viii) Lightning conductor cannot protect a building from lightning. (False)
ix) Pole star is a member of the solar system. ( False )
x) Coal can be drawn into wires. ( False)

Original Content by www.thepunjabiclass.com and youtube channel Punjabi Class

Part-B (20 Marks)
Q1. What are the major groups of microorganisms?
Ans.- The major groups of microorganisms are:-
a. Bacteria
b. Fungi
c. Protozoa
d. Some algae
Q2. Can you store pickle in an aluminium utensil? Explain.
Ans- As lemon pickle contains acid so it cannot be stored in metallic vessels as acids readily react with metals to produce hydrogen gas.
Q3. Explain why fossil fuels are exhaustible natural resources.
Answer- Because sources of fossil fuels are limited on earth, and fossil fuels take million years to replenish.

Original Content by www.thepunjabiclass.com and youtube channel Punjabi Class
Q4. Where are chromosomes found in a cell? State their function.
Ans- Chromosomes are found in the nucleus of the cell. They carry genes and help in inheritance of characters from the parents to the offspring.
Q5. What is Red Data Book?
Ans- Red Data Book is the record book and source book of all the endangered animals and plants.


Q6. Make a sketch of the human nerve cell. What function do nerve cells perform?
Ans.

Q7. Explain the importance of reproduction in organisms.
Ans-The production of new organism from the existing organism of the same species is known as reproduction. Reproduction is the creation of new living things. Living organisms reproduce to maintain their number and continuation of their species.

Original Content by www.thepunjabiclass.com and youtube channel Punjabi Class
Q8. Explain why sportsmen use shoes with spikes.
Answer- Sportsmen use shoes with spikes because these shoes give them a better grip while running. This is because the force of friction between the shoes and the ground increases with the help of spikes.


Q9. Differentiate between regular and diffused reflection. Does diffused reflection mean the failure of the laws of reflection?

Q10. What is a constellation? Name any two constellations.
Answer- The stars forming a group that has a recognizable shape is called constellation. For example: Ursa Major and Orion.
Q11. Clear, transparent water is always fit for drinking. Comment.
Answer- No, this is not true that clean, transparent water is always fit for drinking. It is possible that they may carry disease-causing microorganisms and other transparent impurities.

Original Content by www.thepunjabiclass.com and youtube channel Punjabi Class

Part-C (15Marks)
Q12. Explain how deforestation leads to reduce rainfall.
Ans- Plants are the main agent to maintain the water cycle in the environment. So cutting of trees reduces the rainfall of that area. If plants will not absorb water from soil they will not evaporate in the environment to form clouds. If clouds will not be formed then no rain-fall takes place. In this way deforestation reduces rainfall.

Original Content by www.thepunjabiclass.com and youtube channel Punjabi Class
Q13. What are antibiotics? What precautions must be taken while taking antibiotics?
Ans- The medicines that kill or stop the growth of the disease-causing microorganism are called antibiotics.
Streptomycin, tetracycline, erythromycin etc. are common antibiotics.
Following precautions must be taken in using antibiotics-
(i) These medicines should be taken only on the advice of a qualified doctor.
(ii) One must finish the course prescribed by the doctor.
(iii) If anybody takes antibiotics when not needed, his or her body may develop resistance against that antibiotic.

Original Content by www.thepunjabiclass.com and youtube channel Punjabi Class
Q14. Describe how coal is formed from dead vegetation. What is this process called?
Ans- Dense forests got buried under the soil due to natural processes, millions of years ago. More and more soil got deposited over them and they got compressed more. This led them to get exposed to very high temperature and pressure. They slowly got converted into coal under these extreme conditions. The whole process of formation of coal from dead vegetation is known as carbonization.


Q15. Name the forces acting on a plastic bucket containing water held above ground level in your hand. Discuss why the forces acting on the bucket do not bring a change in its state of motion.
Answer- A bucket filled with water held above the ground experiences two types of forces:
1.Muscular force (acting upwards)
2.Gravity (acting downwards)
These two forces are balanced because they are equal in magnitude but act in opposite directions. So, the net force on the bucket is zero and hence the state of motion of the bucket remains unchanged.

Original Content by www.thepunjabiclass.com and youtube channel Punjabi Class
Q15. List the sources of noise pollution in your surroundings.
Ans- Noise pollution sources are:
(a) Bus and car horns.
(b) Firecrackers and loudspeakers.
(c) High volumes in televisions and DJ etc.
(d) Sound of kitchen appliances.
e) Sirens from factories
Q16. Explain circumstances leading to acid rain. How does acid rain affect us?
Answer- Gases like sulphur dioxide and nitrogen dioxide react with water vapour present in atmosphere to form Sulphuric acid and nitric acid. These acids come down with rain water, making the rain acidic. This is known as acid rain. Acid rain corrodes the marbles of the monuments. It also kills the useful organism in agricultural soil.Original Content by www.thepunjabiclass.com and youtube channel Punjabi Class

ਮਾਡਲ ਪ੍ਰਸ਼ਨ ਪੱਤਰ
ਜਮਾਤ – 8ਵੀ
ਵਿਸ਼ਾ – ਵਿਗਿਆਨ
ਸਮਾਂ – 3 ਘੰਟੇ
ਕੁੱਲ ਨੰਬਰ – 80
ਭਾਗ-ਉ (35 ਨੰਬਰ )
ਪ੍ਰ 1. ਖਾਲੀ ਸਥਾਨ ਭਰੋ –
i) ਖ਼ਰਾਬ ਬੀਜ ਪਾਣੀ ਦੇ ਉੱਪਰ …………. ਸ਼ੁਰੂ ਕਰ ਦਿੰਦੇ ਹਨ
ਉੱਤਰ:- ਤੈਰਨਾ
ii) ਪੈਟੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ……… ਅਖਵਾਉਂਦਾ ਹੈ 
ਉੱਤਰ :- ਸੁਧਾਈ ਕਰਨਾ
iii) ਸੈੱਲ ਸਜੀਵਾਂ ਵਿੱਚ ………. ਅਤੇ ਕਾਰਜਾਤਮਕ ਇਕਾਈ ਹੈ
ਉੱਤਰ :- ਸੰਰਚਨਾਤਮਕ
iv) ਲੱਕੜੀ ਅਤੇ ਕੋਲਾ ਬਲਣ ਨਾਲ ਹਵਾ ਦਾ। ………………….ਹੁੰਦਾ ਹੈ
ਉੱਤਰ :- ਪ੍ਰਦੂਸ਼ਣ
v ) ਸਮਾਨ ਨਾਲ ਲੱਦੀ ਟਰਾਲੀ ਦੇ ਲਈ ਸਾਨੂ ਉਸਨੂੰ। …………ਪੈਂਦਾ ਹੈ
ਉੱਤਰ :- ਧਕੇਲਣਾ
vi) ਰਗੜ ਸਤ੍ਹਾ ਦੇ ………. ਉੱਤੇ ਨਿਰਭਰ ਕਰਦਾ ਹੈ ।
ਉੱਤਰ- ਮੁਲਾਇਮਪਨ
vii ) ਕਿਸੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਣ ਤੇ ……….. ਪ੍ਰਭਾਵ ਪੈਦਾ ਹੁੰਦਾ ਹੈ 
ਉੱਤਰ :- ਰਸਾਇਣਿਕ
vii) ਗ੍ਰਹਿ ਦੀ ਪਰਿਕਰਮਾ ਕਰਨ ਵਾਲੇ ਖਗੋਲੀ ਪਿੰਡ ਨੂੰ ………… ਕਹਿੰਦੇ ਹਨ
ਉੱਤਰ :- ਤਾਰਾ
ix) ਅਣਚਾਹੀ ਧੁਨੀ ਨੂੰ …………. ਕਹਿੰਦੇ ਹਨ
ਉੱਤਰ :- ਸ਼ੋਰ
x) ਉਹ ਪਜਾਤੀਆਂ, ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ, ਨੂੰ ……….. ਕਹਿੰਦੇ ਹਨ
ਉੱਤਰ :- ਵਿਸ਼ੇਸ਼ ਖੇਤਰੀ ਪ੍ਰਜਾਤੀ

Original Content by www.thepunjabiclass.com and youtube channel Punjabi Class

ਪ੍ਰ 2. ਸਹੀ ਉੱਤਰ ਦੀ ਚੋਣ ਕਰੋ –
i) ਪੈਟਰੋਲੀਅਮ ਦੇ ਸੁਧਾਈ ਦੌਰਾਨ ਕੱਚੇ ਪੈਟਰੋਲੀਅਮ ਨੂੰ ਕਿੰਨੇ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ ?
1. 600 oC
2.400−500 oC
3.200 oC
4.100 oC
ਉੱਤਰ :- 2. 400−500 oC
ii) ਖਮੀਰ ਦੀ ਵਰਤੋਂ ਹੇਠ ਲਿਖਿਆ ਵਿੱਚੋ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ ?
1. ਚੀਨੀ
2. ਸ਼ਰਾਬ
3. ਹੈਡਰੋਕਲੋਰੀਡ ਐਸਿਡ
4. ਆਕਸੀਜਨ
ਉੱਤਰ :- 2. ਸ਼ਰਾਬ
iii) ਹੇਠ ਲਿਖਿਆਂ ਵਿੱਚੋਂ ਕਿਸ ਨੂੰ ਚਾਦਰਾਂ ਵਿੱਚ ਕੁੱਟਿਆ ਜਾ ਸਕਦਾ ਹੈ?
a) ਕਾਰਬਨ
b) ਫਾਸਫੋਰਸ
c) ਆਇਓਡੀਨ
d) ਲੋਹਾ
ਉੱਤਰ :- d) ਲੋਹਾ
Original Content by www.thepunjabiclass.com and youtube channel Punjabi Class
iv) ਕਿਸੇ ਮੁਲਾਇਮ ਅਤੇ ਗਿੱਲੇ ਫ਼ਰਸ਼ ਅਤੇ ਉੱਤੇ ਚੱਲਣਾ ਮੁਸ਼ਕਿਲ ਕਿਉਂ ਹੁੰਦਾ ਹੈ ?
1. ਰਗੜ ਬਲ ਵੱਧ ਹੋਣ ਕਾਰਨ
2.ਰਗੜ ਬਲ ਘੱਟ ਹੋਣ ਕਾਰਨ
3.ਗੁਰੂਤਾ ਬਲ ਹੋਣ ਕਾਰਨ
4.ਇਨ੍ਹਾਂ ਵਿੱਚੋ ਕੋਈ ਨਹੀਂ
ਉੱਤਰ’ਲ- 2.ਰਗੜ ਬਲ ਘੱਟ ਹੋਣ ਕਾਰਨ
v) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(i) ਸ਼ੂਦਰ ਗ੍ਰਹਿ
(ii) ਉਪਗ੍ਰਹਿ
(iii) ਤਾਰਾ ਮੰਡਲ
(iv) ਧੂਮਕੇਤੂ
ਉੱਤਰ- (iv) ਧੂਮਕੇਤੂ
vi) ਕਿਹੜਾ ਜੀਵ ਇਕ ਸੈੱਲੀ ਨਹੀਂ ਹੈ ?
(ੳ) ਜੀਵਾਣੂ
(ਅ) ਅਮੀਬਾ
(ਈ) ਪੈਰਾਮੀਸ਼ੀਅਮ
(ਸ) ਉੱਲੀ
ਉੱਤਰ- (ਸ) ਉੱਲੀ 
vii) ਸਭ ਤੋਂ ਵੱਧ ਸਵੱਛ ਈਂਧਨ ਹੈ
(ਉ) ਪੈਟਰੋਲ
(ਅ) ਕੋਲਾ
(ੲ) ਮਿੱਟੀ ਦਾ ਤੇਲ
(ਸ) ਸੀ.ਐੱਨ.ਜੀ. ।
ਉੱਤਰ- (ਸ) ਸੀ.ਐੱਨ. ਜੀ
viii) ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੇ ਉਪਕਰਨਾਂ ਨੂੰ ਲੱਗੀ ਅੱਗ ਬੁਝਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਹੈ ?
(ਉ) ਰੇਤ
(ਅ) ਪਾਣੀ
(ਈ) ਫੋਮ
(ਸ) ਕਾਰਬਨ ਡਾਈਆਕਸਾਈਡ ।
ਉੱਤਰ- (ਆ) ਪਾਣੀ
ix) ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਕੇ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਬਣਾਉਂਦੀਆਂ ਹਨ ?
(ਉ) ਆਕਸੀਜਨ ਗੈਸ
(ਅ) ਹਾਈਡ੍ਰੋਜਨ ਗੈਸ
(ਇ) ਸਲਫਰ ਡਾਈਆਕਸਾਈਡ ਗੈਸ
(ਸ) ਕਾਰਬਨ ਡਾਈਆਕਸਾਈਡ ਗੈਸ ।
ਉੱਤਰ- (ਅ) ਹਾਈਡੋਜਨ ਗੈਸ
x) ਕਿਸ਼ੋਰ ਅਵਸਥਾ ਲਗਭਗ …………. ਸਾਲ ਦੀ ਉਮਰ ਵਿਚ ਸ਼ੁਰੂ ਹੁੰਦੀ ਹੈ ।
(ਉ) 9
(ਅ) 11
(ਇ) 13
(ਸ) 15.
ਉੱਤਰ- (ਅ) 11


xi) ਜਦੋਂ ਕੱਚ ਦੀ ਛੜ ਨੂੰ ਰੇਸ਼ਮ ਦੇ ਕੱਪੜੇ ਨਾਲ ਰਗੜਦੇ ਹਾਂ, ਤਾਂ ਛੜ…………..
(i) ਅਤੇ ਕੱਪੜਾ ਦੋਵੇਂ ਧਨ ਚਾਰਜ ਪ੍ਰਾਪਤ ਕਰ ਲੈਂਦੇ ਹਨ ।
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।
(iii) ਅਤੇ ਕੱਪੜਾ ਦੋਵੇਂ ਰਿਣ ਚਾਰਜਿਤ ਹੋ ਜਾਂਦੇ ਹਨ ।
(iv) ਰਿਣ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਧਨ ਚਾਰਜਿਤ ਹੋ ਜਾਂਦਾ ਹੈ ।
ਉੱਤਰ- (ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ 
xii) ਪਾਲਿਸਟਰ ਦੇ ਕੱਪੜੇ ਬਣਾਉਣ ਲਈ ਵਰਤਿਆ ਜਾਂਦਾ ਹੈ
(ਉ) P.E.T.
(ਅ) ਐਲਿਕ
(ੲ) ਟੈਰੀਲੀਨ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ- (ਈ) ਟੈਰੀਲੀਨ
xiii) ਪਾਚਨ ਕਿਰਿਆ ਦੌਰਾਨ ਭੋਜਨ ਨਲੀ ਵਿੱਚ ਭੋਜਨ ਅੱਗੇ ਵੱਲ ਧੱਕਿਆ ਜਾਦਾ ਹੈ
(ਉ) ਰਗੜ ਬਲ ਦੁਆਰਾ
(ਅ) ਪੇਸ਼ੀ ਬਲ ਦੁਆਰਾ
(ੲ) ਅਸੰਪਰਕ ਬਲ ਦੁਆਰਾ
(ਸ) ਉੱਪਰ ਦਿੱਤੇ ਗਏ ਸਾਰੇ ।
ਉੱਤਰ- (ਅ) ਪੇਸ਼ੀ ਬਲ ਦੁਆਰਾ
xiv) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹੁੰਦਾ ਹੈ
(i) ਆਭਾਸੀ, ਦਰਪਣ ਦੇ ਪਿੱਛੇ ਅਤੇ ਵੱਡਾ
(ii) ਆਭਾਸੀ, ਦਰਪਣ ਦੇ ਪਿੱਛੇ ਅਤੇ ਵਸਤੂ ਬਿੰਬ ਦੇ ਸਾਈਜ਼ ਦੇ ਬਰਾਬਰ
(iii) ਵਾਸਤਵਿਕ, ਦਰਪਣ ਤੇ ਤਲ ਉੱਤੇ ਅਤੇ ਵੱਡਾ
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।
ਉੱਤਰ- (iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ
xv) ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਦੀ ਪ੍ਰਤਿਸ਼ਤ ਮਾਤਰਾ ਹਵਾ ਵਿਚ ਮੌਜੂਦ ਹੈ ?
(ੳ) ਆਕਸੀਜਨ
(ਅ) ਨਾਈਟ੍ਰੋਜਨ
(ਈ ਕਾਰਬਨ ਡਾਈਆਕਸਾਈਡ
(ਸ) ਆਰਸਾਨ ।
ਉੱਤਰ- (ਅ) ਨਾਈਟ੍ਰੋਜਨ

ਪ੍ਰ 3. ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ
i) ਇੱਕ ਸੈੱਲ ਜੋ ਮਨੁੱਖ ਦੇ ਵਿੱਚ ਨਵੇਂ ਜੀਵਨ ਦਾ ਨਿਰਮਾਣ ਕਰਦਾ ਹੈ, ਯੁਗਮਜ ਕਹਾਉਂਦਾ ਹੈ
ਉੱਤਰ :- ਗ਼ਲਤ
ii) ਇੱਕ ਸੈਲੇ ਜੀਵਾ ਵਿਚ ਇੱਕ ਹੀ ਸੈੱਲ ਹੁੰਦਾ ਹੈ
ਉੱਤਰ :- ਸਹੀ
iii) ਲੱਕੜੀ ਅਤੇ ਕੋਲਾ ਬਾਲਣ ਨਾਲ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ
ਉੱਤਰ :- ਸਹੀ
iv) ਬੁੱਧ ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਗ੍ਰਹਿ ਹੈ
ਉੱਤਰ :- ਸਹੀ
v) ਪਥਰਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਏ ਜਾਂਦੇ ਹਨ
ਉੱਤਰ :- ਗ਼ਲਤ
vi) ਸੋਡੀਅਮ ਬਹੁਤ ਕਿਰਿਆਸ਼ੀਲ ਧਾਤ ਹੈ
ਉੱਤਰ :- ਸਹੀ
vii) ਅਮੀਬਾ ਦੀ ਅਕ੍ਰਿਤੀ ਅਨਿਯਮਿਤ ਹੁੰਦੀ ਹੈ
ਉੱਤਰ :- ਸਹੀ
viii) ਡੱਡੂ ਵਿੱਚ ਬਾਹਰੀ ਨਿਸੇਚਨ ਹੁੰਦੇ ਹਨ
ਉੱਤਰ :- ਸਹੀ
ix) ਕੋਕ, ਕਾਰਬਨ ਦਾ ਲਗ-ਭਗ ਸ਼ੁੱਧ ਰੂਪ ਹੈ
ਉੱਤਰ :- ਸਹੀ
x) ਸ਼ੋਰ ਪ੍ਰਦੂਸ਼ਣ ਅਧੂਰਾ ਬੋਲਾਪਣ ਪੈਦਾ ਕਰ ਸਕਦਾ ਹੈ
ਉੱਤਰ :- ਸਹੀ

ਭਾਗ-ਅ (20 ਅੰਕ)
ਪ੍ਰ 2. ਕਾਇਆ ਪਰਿਵਰਤਨ ਕਿਸਨੂੰ ਕਹਿੰਦੇ ਹਨ ?
ਉੱਤਰ :- ਕੁਝ ਵਿਸ਼ੇਸ਼ ਪਰਿਵਰਤਨਾਂ ਨਾਲ ਟੈਡਪੋਲ ਦਾ ਪ੍ਰੋੜ੍ਹ ਵਿੱਚ ਰੂਪਾਂਤਰਣ ਹੋਣਾ ਕਾਇਆ ਪਰਿਵਰਤਨ ਕਹਾਉਂਦਾ ਹੈ ਉਦਾਹਰਨ: ਡੱਡੂ
ਪ੍ਰ 3. ਨਦੀਨ ਕੀ ਹੁੰਦੇ ਹਨ? ਅਸੀਂ ਇਨ੍ਹਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ?
ਉੱਤਰ :- ਮੁੱਖ ਫ਼ਸਲਾਂ ਨਾਲ ਉੱਗੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ। ਹੱਥ ਜਾਂ ਖੁਰਪੇ ਨਾਲ ਗੋਡੀ ਕਰਕੇ ਜਾਂ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਕੇ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਹਾਂ।
ਪ੍ਰ 4. ਸੀ. ਐੱਨ. ਜੀ. ਅਤੇ ਐੱਲ. ਪੀ. ਜੀ. ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-ਸੀ. ਐੱਨ. ਜੀ. ਦੇ ਲਾਭ-ਇਹ ਹਵਾ ਪ੍ਰਦੂਸ਼ਣ ਨਹੀਂ ਫੈਲਾਉਂਦਾ । ਐੱਲ. ਪੀ. ਜੀ. ਦੇ ਲਾਭ-ਐੱਲ. ਪੀ. ਜੀ. ਇੱਕ ਵਧੀਆ ਬਾਲਣ ਮੰਨਿਆ ਜਾਂਦਾ ਹੈ, ਕਿਉਂਕਿ:-
1.ਇਸਦਾ ਕੈਲੋਰੀਮਾਨ ਵੱਧ ਹੈ । ਇਹ 50 kj/gਹੈ, ਜਿਸਦਾ ਅਰਥ ਇਹ ਹੈ ਕਿ LPG ਜਲ ਕੇ 50 ਕਿਲੋ ਜੁਲ ਊਰਜਾ ਪੈਦਾ ਕਰਦੀ ਹੈ ।
2.ਇਸਦੀ ਲਾਟ ਧੂੰਆਂ ਰਹਿਤ ਹੈ ਅਤੇ ਪ੍ਰਦੂਸ਼ਣ ਨਹੀਂ ਫੈਲਾਉਂਦੀ ।
3.L.P.G, ਦੀ ਸੰਭਾਲ ਤੇ ਰੱਖ-ਰਖਾਵ ਸੌਖਾ ਹੈ ।
4.ਇਸਦਾ ਦਹਿਣ ਪੂਰਨ ਹੁੰਦਾ ਹੈ ।
5.ਇਸ ਦੇ ਜਲਣ ਤੇ ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਹੁੰਦੀਆਂ ।
6. ਇਹ ਇੱਕ ਸਾਫ਼ ਘਰੇਲੂ ਬਾਲਣ ਹੈ

Original Content by www.thepunjabiclass.com and youtube channel Punjabi Class
ਪ੍ਰ 5. ਕੀ ਸੂਖਮ ਜੀਵਾਂ ਨੂੰ ਨੰਗੀ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ? ਜੇ ਨਹੀਂ ਤਾਂ ਫਿਰ ਕਿਵੇਂ ਵੇਖਿਆ ਜਾ ਸਕਦਾ ਹੈ?
ਉੱਤਰ :- ਨਹੀਂ! ਸੂਖਮ ਜੀਵਾਂ ਨੂੰ ਸੂਖਮਦਰਸ਼ੀ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ
ਪ੍ਰ 6. ਰੈੱਡ ਡਾਟਾ ਬੁੱਕ ਕੀ ਹੈ?
ਉੱਤਰ :- ਰੈਡ ਡਾਟਾ ਬੁੱਕ ਇੱਕ ਅਜਿਹਾ ਸਸਰੋਤ ਹੈ ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪਰਜਾਤੀਆ ਦਾ ਰਿਕਾਰਡ ਰੱਖਿਆ ਜਾਂਦਾ ਹੈ। ਪੌਦਿਆਂ ਜੰਤੂਆਂ ਅਤੇ ਹੋਰ ਪ੍ਰਜਾਤੀਆਂ ਲਈ ਅਲੱਗ-ਅਲੱਗ ਰੈੱਡ ਡਾਟਾ ਪੁਸਤਕਾਂ ਹਨ।
ਪ੍ਰ 7. ਆਪਣੇ ਆਲੇ-ਦੁਆਲੇ ਉਪਲਭਧ ਬਿਜਲੀ ਮੁਲੰਮੀਤ ਵਸਤੂਆਂ ਦੀ ਸੂਚੀ ਬਣਾਉ?
ਉੱਤਰ :- ਕਾਰ ਦੇ ਕੁੱਝ ਭਾਗ, ਬਾਥਰੂਮ ਦੀਆਂ ਟੂਟੀਆਂ, ਗੈਸ ਬਰਨਰ, ਸਾਇਕਲ ਦਾ ਹੈਂਡਲ, ਪਹੀਏ ਦੇ ਰਿਮ ਆਦਿ
ਪ੍ਰ 8. ਖਿਡਾਰੀ ਕਿੱਲਾ ਵਾਲੀ ਜੁੱਤੀ ਕਿਉਂ ਪਹਿਨਦੇ ਹਨ?
ਉੱਤਰ :- ਖਿਡਾਰੀ ਜ਼ਮੀਨ ਅਤੇ ਜੁੱਤੀ ਤੇ ਵਿਚ ਰਗੜ ਬਲ ਵਧਾਉਣ ਲਈ ਤਿਲਾਂ ਵਾਲੀ ਜੁੱਤੀ ਰਹਿੰਦੇ ਹਨ ਤਾਂ ਜੋ ਉਹ ਦੌੜਨ ਸਮੇਂ ਜਾਂ ਖੇਡਣ ਸਮੇਂ ਫਿਸਲਣ ਨਾ।


ਪ੍ਰ 9. ਧਾਤਾ ਅਤੇ ਅਧਾਤਾ ਦੇ ਵਿਚ ਅੰਤਰ ਲਿਖੋ

ਪ੍ਰ 10. ਬਾਲਣ ਦੇ ਰੂਪ ਵਿੱਚ ਐੱਲ. ਪੀ. ਜੀ. ਅਤੇ ਲੱਕੜੀ ਦੀ ਤੁਲਨਾ ਕਰੋ ।
ਉੱਤਰ- ਐੱਲ.ਪੀ.ਜੀ. ਇੱਕ ਤਰਲ ਪੈਟੋਲੀਅਮ ਗੈਸ ਹੈ । ਇਸਦਾ ਕੈਲੋਰੀ ਮੁੱਲ 50 ks/g ਹੈ । ਇਹ ਸਾਫ਼ ਸੁਥਰਾ । ਬਾਲਣ ਹੈ । ਇਹ ਧੂੰਆਂ ਰਹਿਤ ਲਾਟ ਨਾਲ ਜਲਦਾ ਹੈ ਅਤੇ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਕਰਦਾ | ਲੱਕੜੀ ਦਾ ਕੈਲੋਰੀ ਮੁੱਲ 17 kJ/gਹੈ । ਇਹ ਜਲਣ ਤੇ ਧੂੰਆਂ ਅਤੇ ਹਾਨੀਕਾਰਕ ਗੈਸਾਂ ਪੈਦਾ ਕਰਦੀ ਹੈ । ਇਸ ਲਈ ਲੱਕੜੀ ਦੀ ਤੁਲਨਾ ਵਿਚ ਐੱਲ. ਪੀ. ਜੀ. ਇੱਕ ਵਧੀਆ ਬਾਲਣ ਹੈ। Original Content by www.thepunjabiclass.com and youtube channel Punjabi Class
ਪ੍ਰ 11.ਕੀ ਸਾਫ਼ ਅਤੇ ਪਾਰਦਰਸ਼ੀ ਪਾਣੀ ਹਮੇਸ਼ਾ ਪੀਣ ਯੋਗ ਹੁੰਦਾ ਹੈ? ਟਿੱਪਣੀ ਕਰੋ।
ਉੱਤਰ :- ਸਾਫ ਅਤੇ ਪਾਰਦਰਸ਼ੀ ਪਾਣੀ ਹਮੇਸ਼ਾ ਪੀਣ ਯੋਗ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਰੋਗ ਵਾਹਕ ਸੂਖਮਜੀਵ ਅਤੇ ਘੁਲੇ ਹੋਏ ਅਪਦ੍ਰਵ ਹੋ ਸਕਦੇ ਹਨ। ਇਸ ਲਈ ਪੀਣ ਤੋਂ ਪਹਿਲਾਂ ਪਾਣੀ ਨੂੰ ਸਾਫ ਕਰਨਾ ਜ਼ਰੂਰੀ ਹੈ। ਉਦਾਹਰਣ ਵਜੋਂ ਅਸੀਂ ਪਾਣੀ ਨੂੰ ਉਬਾਲ ਕੇ ਸ਼ੁੱਧ ਕਰ ਸਕਦੇ ਹਾਂ

Original Content by www.thepunjabiclass.com and youtube channel Punjabi Class

ਭਾਗ-ਈ (15 ਅੰਕ)
ਪ੍ਰ 12.ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ ਵਿੱਚ ਅੰਤਰ ਦੱਸੋ।

ਪ੍ਰ 13. ਪਥਰਾਟ ਬਾਲਣ ਕੀ ਹੈ ? ਇਹ ਕਿਵੇਂ ਬਣਦਾ ਹੈ ? ਇਹ ਨਾ-ਨਵਿਆਉਣਯੋਗ ਊਰਜਾ ਦੇ ਸ੍ਰੋਤ ਕਿਉਂ ਹਨ ?
ਉੱਤਰ- ਪਥਰਾਟ ਬਾਲਣ (Fossil Fuel) ਅਤੇ ਉਹਨਾਂ ਦਾ ਨਿਰਮਾਣ-ਜੀਵ ਜੰਤੂ ਅਤੇ ਪੌਦਿਆਂ ਦੇ ਅਵਸ਼ੇਸ਼ ਧਰਤੀ ਦੇ ਹੇਠਾਂ ਦਬ ਜਾਂਦੇ ਹਨ ਜੋ ਹੌਲੀ-ਹੌਲੀ ਤਲਛੱਟੀ ਪਰਤਾਂ ਵਿੱਚ ਇਕੱਠੇ ਹੁੰਦੇ ਰਹਿੰਦੇ ਹਨ । ਇਸ ਤਰ੍ਹਾਂ ਉਨ੍ਹਾਂ ਤੱਕ ਆਕਸੀਜਨ ਨਹੀਂ ਪੁੱਜਦੀ । ਤਲਛੱਟੀ ਦੇ ਹੇਠਾਂ ਇਹਨਾਂ ਦਾ ਨਾਂ ਤਾਂ ਆਕਸੀਕਰਨ ਹੁੰਦਾ ਹੈ ਅਤੇ ਨਾ ਹੀ ਵਿਘਟਨ, ਪਰੰਤੂ ਤਲਛਟ ਦੇ ਭਾਰ ਦੇ ਕਾਰਨ ਇਨ੍ਹਾਂ ਵਿਚ ਪਾਣੀ ਅਤੇ ਵਾਸ਼ਪਸ਼ੀਲ ਪਦਾਰਥ ਨਿੱਚੜ ਕੇ ਬਾਹਰ ਆ ਜਾਂਦਾ ਹੈ । ਇਨ੍ਹਾਂ ਪਦਾਰਥਾਂ ਨੂੰ ਪੈਟ੍ਰੋਲੀਅਮ, ਕੁਦਰਤੀ ਗੈਸ, ਕੋਲਾ ਆਦਿ ਪਥਰਾਟ ਬਾਲਣ ਦੀਆਂ ਮੁੱਖ ਕਿਸਮਾਂ ਹਨ ।
ਨਾ-ਨਵਿਆਉਣਯੋਗ ਊਰਜਾ ਸੋਮਾ-ਪਥਰਾਟ ਬਾਲਣ ਅੱਜ ਤੋਂ ਲੱਖਾਂ ਕਰੋੜਾਂ ਸਾਲ ਪਹਿਲਾਂ ਧਰਤੀ ਦੀ ਸਤਹਿ ਤੇ ਹੋਣ ਵਾਲੇ ਪਰਿਵਰਤਨਾਂ ਦੇ ਨਤੀਜੇ ਵਜੋਂ ਬਣੇ ਸਨ । ਭੂਗੋਲਿਕ ਅਤੇ ਵਾਤਾਵਰਣੀ ਪਰਿਵਰਤਨਾ ਦੇ ਕਾਰਨ ਜੀਵ-ਜੰਤੂ ਅਤੇ ਦਰੱਖਤ ਪੌਦੇ ਮਿੱਟੀ ਦੀ ਸਤਹਿ ਦੇ ਥੱਲੇ ਦੱਬੇ ਗਏ ਸਨ | ਧਰਤੀ ਤਲ ਦੇ ਦਬਾਅ ਅਤੇ ਅੰਦਰੂਨੀ ਗਰਮੀ ਦੇ ਕਾਰਨ ਇਹ ਪਥਰਾਟ ਬਾਲਣ ਵਿੱਚ ਬਦਲ ਗਏ | ਮਨੁੱਖ ਆਪਣੀਆਂ ਲੋੜਾਂ ਲਈ ਇਨ੍ਹਾਂ ਨੂੰ ਧਰਤੀ ਦੇ ਹੇਠਾਂ ਤੋਂ ਪ੍ਰਾਪਤ ਕਰਦੇ ਹਨ । ਵਰਤੋਂ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਇਸ ਲਈ ਇਨ੍ਹਾਂ ਨੂੰ ਨਾ-ਨਵਿਆਉਣਯੋਗ ਊਰਜਾ , ਦਾ ਸੋਮਾ ਮੰਨਿਆ ਜਾਂਦਾ ਹੈ। Original Content by www.thepunjabiclass.com and youtube channel Punjabi Class


ਪ੍ਰ 14.ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ?
ਉੱਤਰ- ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ-ਪਿਤ ਵਸਤੁਆਂ ਤੋਂ ਧੁਨੀ ਕੰਨਾਂ ਤੱਕ ਹਵਾ ਦੇ ਮਾਧਿਅਮ ਦੇ ਅਣੂਆਂ ਦੇ ਕੰਪਨ ਦੁਆਰਾ ਪੁੱਜਦੀ ਹੈ । ਜੇ ਕੰਨ ਅਤੇ ਕੰਪਨ ਵਾਲੀ ਵਸਤੁ ਦੇ ਵਿਚਕਾਰ ਕੋਈ ਮਾਧਿਅਮ ਨਾ ਹੋਵੇ, ਤਾਂ ਧੁਨੀ ਸੁਣਾਈ ਨਹੀਂ ਦੇਵੇਗੀ । ਇਸਦਾ ਅਧਿਐਨ ਅੱਗੇ ਵਰਨਣ ਕੀਤੀ ਕਿਰਿਆ ਦੁਆਰਾ ਕੀਤਾ ਜਾ ਸਕਦਾ ਹੈ ਕਿਰਿਆ ਕਲਾਪ-ਇੱਕ ਲੱਕੜੀ ਦੀ ਸੋਟੀ ਲਓ ਅਤੇ ਇਸ ਦਾ ਇੱਕ ਸਿਰਾ ਕੰਨ ਦੇ ਨੇੜੇ ਰੱਖੋ | ਆਪਣੇ ਕਿਸੇ ਦੋਸਤ ਨੂੰ ਦੂਜੇ ਸਿਰੇ ਤੇ ਖੁਰਚਣ ਲਈ ਕਹੋ । ਤੁਸੀਂ ਖੁਰਚਣ ਦੀ ਆਵਾਜ਼ ਸੁਣ ਸਕਦੇ ਹੋ । ਇਸੇ ਤਰ੍ਹਾਂ ਪਾਣੀ ਨਾਲ ਭਰੇ ਗੁਬਾਰੇ ਅਤੇ ਹਵਾ ਨਾਲ ਭਰੇ ਗੁਬਾਰੇ ਦੁਆਰਾ ਧੁਨੀ ਸੁਣੋ । ਤੁਹਾਨੂੰ ਤਿੰਨੇ ਅਵਸਥਾਵਾਂ ਵਿੱਚ ਧੁਨੀ ਸੁਣਾਈ ਦੇਵੇਗੀ, ਪਰੰਤੁ ਹਵਾ ਵਿੱਚ ਇਸ ਦੀ ਪ੍ਰਬਲਤਾ ਘੱਟ ਹੁੰਦੀ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੈ । Original Content by www.thepunjabiclass.com and youtube channel Punjabi Class
ਪ੍ਰ 15. ਪੌਦਾ ਸੈੱਲ ਅਤੇ ਜੰਤੂ ਸੈੱਲ ਦਾ ਚਿੱਤਰ ਬਣਾ ਕੇ ਉਨ੍ਹਾਂ ਵਿੱਚ ਅੰਤਰ ਲਿਖੋ
ਉੱਤਰ :-

ਪ੍ਰ 16. ਤਾਰਿਆਂ ਦੇ ਵਿਚਲੀਆਂ ਦੂਰੀਆਂ ਨੂੰ ਪ੍ਰਕਾਸ਼ ਸਾਲ ਵਿੱਚ ਕਿਉਂ ਦਰਸਾਉਂਦੇ ਹਨ ? ਇਸ ਕਥਨ ਦਾ ਕੀ ਭਾਵ ਹੈ ਕਿ ਕੋਈ ਤਾਰਾ ਧਰਤੀ ਤੋਂ ਅੱਠ ਪ੍ਰਕਾਸ਼ ਸਾਲ ਦੂਰ ਹੈ ?
ਉੱਤਰ :-ਤਾਰਿਆਂ ਦੇ ਵਿਚਲੀ ਦੁਰੀ ਬਹੁਤ ਵੱਧ ਹੈ । ਇਹ ਦੂਰੀਆਂ ਮਿਲੀਅਨ ਜਾਂ ਬਿਲੀਅਨ ਕਿਲੋਮੀਟਰ ਤੋਂ ਵੀ ਵੱਧ ਹੈ । ਇਸ ਲਈ ਦੂਰੀਆਂ ਨੂੰ ਕਿਲੋਮੀਟਰ ਵਿਚ ਦੱਸਣਾ ਮੁਸ਼ਕਿਲ ਹੈ । ਇਸ ਲਈ ਇੱਕ ਵੱਡੇ ਮਾਤਰਕ ਪ੍ਰਕਾਸ਼ ਸਾਲ ਨਾਲ ਤਾਰਿਆਂ ਦੇ ਵਿੱਚ ਦੀ ਦੂਰੀ ਨੂੰ ਦੱਸਿਆ ਜਾਂਦਾ ਹੈ । ਪ੍ਰਕਾਸ਼ ਦੁਆਰਾ ਇੱਕ ਵਰੇ ਵਿੱਚ ਤੈਅ ਕੀਤੀ ਦੂਰੀ ਨੂੰ ਪ੍ਰਕਾਸ਼ ਸਾਲ ਕਹਿੰਦੇ ਹਨ । ਜਦ ਇੱਕ ਤਾਰਾ ਅੱਠ ਪ੍ਰਕਾਸ਼ ਸਾਲ ਦੂਰ ਹੈ, ਤਾਂ ਇਸਦਾ ਭਾਵ ਹੈ ਕਿ ਪ੍ਰਕਾਸ਼ ਆਪਣੇ ਵੇਗ 3×108 m/s ਨਾਲ 8 ਸਾਲ ਵਿੱਚ ਧਰਤੀ ਤੋਂ ਉਸ ਤਾਰੇ ਤੱਕ ਪੁੱਜੇਗਾ ।
ਹੁਣ 1 ਪ੍ਰਕਾਸ਼ ਸਾਲ = 9.46 x 1015 ਮੀਟਰ
8 ਪ੍ਰਕਾਸ਼ ਸਾਲ = 8 x 9.46 x 1015 ਮੀਟਰ
= 75.6 x 1015 ਮੀਟਰ
ਇਸ ਲਈ ਤਾਰਾ ਧਰਤੀ ਤੋਂ 7.56 x 1016 ਮੀਟਰ ਦੂਰ ਹੈ ।

Original Content by www.thepunjabiclass.com and youtube channel Punjabi Class

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-





punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.