10th Class PSEB Computer Science Final Board Sample Paper 2022-23 Fully Solved (English/Punjabi Medium)

Model Question Paper 
Computer Science
(Class 10) 
(Session: 2022-23)
Time: 2 Hours                            Written Test: 50 Marks

Join Telegram

Note: 1 The question paper is divided into three parts (Part A, Part B and Part C). 
2 Question Nos. 1 to 3 in Part-A are: 
i. Question 1 consists of 6 questions (sub-sections) of multiple choice type of 1 mark each. 
ii. Question 2 contains 6 fill-in-the-blank questions (sub-sections) of 1 mark each. 
iii. Question 3 consists of 8 questions (sub-sections) each carrying 1 mark each for correct or true/false. 
3 Part-A consists of 6 questions of 3-3 marks from question no. 4 to 9, in which two questions are internally exempted. 
4 In Part-I, there are 2 questions of 6-6 marks from question number 10 to 11, in which internal relaxation has been given.

Part-A 

Que: 1 Multiple Choice Question (6X1=6) 
I.Which of the following is an example of office tool?
a. MS Word 

b. Google Slides 
c. MS PowerPoint 
d. All of these
Ans.d. All of these

ਸਰਕਾਰੀ ਨੌਕਰੀਆਂ ਦੀ ਜਾਣਕਾਰੀ

II._________________ is the text which contains links to other web pages.
a. Static Text 
b. Hyper Text 
c. Plain Text 
d. All of these
Ans.b. Hyper Text 

III.Which of the following attribute is not used by anchor tag in HTML?
a. href 
b. src 
c. target
d. Title
Ans.b. src 
(www.thepunjabiclass.com)

IV.An operating system is a ___________
a. Terminal 
b. System Software 
c. Application Software 
d. Processor
Ans.d. Processor

V. _____________ are external output devices that take data from a computer and generate output in the form of graphics / text on a paper.
a. Frames 
b. Printers 
c. Fonts 
d. Plotters
Ans.b. Printers 

VI. Now a days, brochures are also available in electronic format and are called __________
a) e-brochures 
b) m-brochures 
c) t-brochures 
d) k-brochures
Ans.a) e-brochures 
(www.thepunjabiclass.com)

Question: 2 Fill in the blank (6X1=6) 
I. System softwares are usually written in _________ Computer Programming Languages.
Ans. Low-Level
II. _________________ tag is used to define the Table Headings.
Ans.<TH>
III. Form submission with ___________ HTTP method cannot be bookmarked
Ans.POST
IV. _____________ is a program that acts as an interface between the user and the computer hardware.
Ans. Operating System (www.thepunjabiclass.com)
V. In Graphics software, ______________ are the different levels at which one can place an object or image file.
Ans.Layers
VI. A resume provides a summary of our _______, work history, credentials, and other accomplishments and skills.
Ans.Education

Question: 3 Write the questions according to handwriting. (8X1=8) 
I. What is the purpose of <S> tag?
Ans.<s> Strikethrough
II. What is the purpose of the <B> tag? 
Ans.<b> Bold
III. What is the meaning of <DT>? 
Ans.<DT> Definition Title
IV. What is the meaning of <LI>? 
<LI> List Item
V. What is the purpose of JPEG? 
Ans.JPEG Joint Photographic Expert
VI. Full Form of  WYSIWYG. 
Ans.WYSIWYG What you See Is What You Get
VII. Confidentiality ensures that data exchanged is not accessible to unauthorized users. (True/False) 
Ans. True
VIII. Before exiting Publisher, we should not close all the publications. (True/False)
Ans. False
(www.thepunjabiclass.com)

Part-A (6X3=18) 
Multiple Choice Questions 
Que: 4 Explain Google Docs.
Ans: Google Docs is a free online word processor. It is a Web-based document management application for creating and editing documents. It helps us in real time online word processing. Google Docs allows us to export its document file in all major file types including .docx, .pdf, .odt, .rtf, .txt, and .html. (www.thepunjabiclass.com)

Que: 5 Write the name of any five tags used for formatting in HTML.
Ans: Following are commonly used tages used for formatting in HTML:
1.<B> tag for Bold
2.<I> tag for Italic
3.<U> tag for Undrline
4.<S> tag for Strikethrough
5.<SUP> tag for Superscript

Que: 6 What is Ordered List? Write the name of tag and attributes for creating ordered lists.
Ans: Ordered-List is also known as Numbered List because it displays list of items in the Numbered Format. These lists are used when the order of the items in the list is important.
OR
Que: How will you merge cells of HTML table?
Ans: Merging cells mean combining two or more cells to make a single cell. Colspan and Rowspan Attributes can be used to merge cells in HTML tables. These are the attributes of <TD> or <TH> tags. (www.thepunjabiclass.com)
Colspan: It is used to merge cells of two or more columns. For Example: <td colspan= “2”>
Rowspan: It is used to merge cells of two or more rows. For Example: <td rowspan= “2”>

Que: 7 How will you insert an image in the HTML document?
Ans: To insert an image in the HTML document, we use <IMG> tag. The <IMG> tag is an empty tag, which means it has no closing tag. Following is the basic syntax to insert an image to a web page:
<img src=”image_url”>
Here, src is an essential attribute of <img> tag which stands for source. This attribute is used to specify the URL of the image to be displayed.
OR

Que: What are Forms?
Ans: HTML Forms provide interactivity between user and website. These forms are like simple forms. They are used to get data from the user, such as – registration information: name, email address, credit card, etc. (www.thepunjabiclass.com)A form gets input from the user. Then it will be posted/submitted to web-server. At web-server, server-side scripts (ASP or PHP etc.) process the form’s data and stores it in the database.

Que: 8 Define Graphics?
Ans: A graphic is an image or visual representation of an object. Therefore, computer graphics are simply images displayed on a computer screen. Old Graphics could represent Graphics only in few colours while modern computers can represent Graphics in millions of colours. Computer graphics can be either two dimensional or three-dimensional.

Que: 9 Which publications can be used for advertisements?
Ans: Various print media used for advertisement are:
1.Brochures
2.News letters
3.Banners
4.Business cards

Part-C  (2X6=12) 
Long Answer Type Questions
Que:10 What are Softwares? Explain different types of softwares?
Ans: Software is a set of programs that enable a user to perform some specific task or used to operate a computer.Without software, a user can’t perform any task on a computer. Software can be divided into mainly two types:
Application Software and System Software.
1. System software: System software is a collection of system programs. These softwares are designed to operate, control, and extend the processing capabilities of the computer itself. (www.thepunjabiclass.com)These softwares are usually written in Low-Level Computer Programming languages. Some examples of system software are Operating System, Language Translators, etc.
2. Applications software: Applications softwares are also known as End-User Applications. These softwares are mostly designed and developed to perform specific tasks for users. These softwares are usually written in various types of High-Level Programming languages. Application software cannot run without the support of Operating System. MS Word, Excel, PowerPoint etc. are the examples of Application Softwares.
Or 

Que: Compare Offline and Online Office Tools.
Ans: Following table shows the comparison between Offline and Online Office-Tools:

Que: 11 What is Time-Sharing Operating System? Write its advantages and disadvantages.
Ans: In Time sharing systems, many terminals/users are connected to a main computer system at the same time. A little time of CPU is given to each user’s program in a circular way. (www.thepunjabiclass.com)This little CPU time given to each user is known as Time Slice or Time Quantum.
The system switches rapidly from one user to the next user.
Advantages of Time-Sharing System:
1.Reduces CPU idle time.
2.Reduces the output of paper.
4.Avoids duplication of software.
Disadvantages of Time-Sharing System:
1.Large main memory is required for user programs.
2.It requires CPU scheduling techniques.
3.Memory management is required.
Or

 Que: What is Multi-Processing Operating Systems? Explain.
Ans: Multiprocessing system is used to describe interconnected computers, with two or more CPUs. These systems have the ability to simultaneously execute several programs. In such a system, instructions from different and independent programs can be processed simultaneously by different CPUs. (www.thepunjabiclass.com)The basic organization of a typical multiprocessing system is shown below:
Multiprocessing systems are of two types:
Tightly Coupled Systems: These systems are also known as Parallel Processing Operating Systems. In these systems, there is a single primary memory, which is shared by all the processors.
Loosely Coupled Systems: These systems are also known as Distributed Operating Systems. In these systems, each processor has its own local memory.

ਮਾਡਲ ਪਸ਼ਨ ਪੱਤਰ
ਕੰਪਿਊਟਰ ਸਾਇੰਸ (ਸ਼ੇਣੀ 10ਵੀ ) (ਸੈਸ਼ਨ: 2022-23)
ਸਮ: 2 ਘੰਟੇ ਲਿਖਤੀ ਪ੍ਰੀਖਿਆ : 50 ਅੰਕ
ਨੋਟ :1 ਪਸ਼ਨ ਪੱਤਰ ਤਿੰਨ ਭਾਗਾ (ਭਾਗ ੳ, ਭਾਗ ਅ ਅਤੇ ਭਾਗ ੲ) ਵਿਚ ਵੰਡਿਆ ਗਿਆ ਹੈ।
2 ਭਾਗ-ੳਵਿਚ ਪਸ਼ਨ ਨੰਬਰ 1 ਤੋਂ 3 ਤੱਕ ਹਨ:
i. ਪਸ਼ਨ 1 ਵਿਚ 6 ਪਸ਼ਨ (ਉਪ-ਭਾਗ) ਬਹਿੁਵਕਲਪੀ ਉੱਤਰ ਵਾਲੇ 1-1 ਅੰਕ ਦੇ ਹਨ।
ii. ਪਸ਼ਨ 2ਵਿਚ 6 ਪਸ਼ਨ (ਉਪ-ਭਾਗ) ਖਾਲੀ ਥਾਵ ਭਰੋ ਵਾਲੇ 1-1 ਅੰਕ ਦੇ ਹਨ।
iii. ਪਸ਼ਨ 3ਵਿਚ 8 ਪਸ਼ਨ (ਉਪ-ਭਾਗ) ਪਰੂੇ ਰਪੂ ਜ ਸਹੀ/ਗਲਤ ਵਾਲੇ 1-1 ਅੰਕ ਦੇ ਹਨ।
3 ਭਾਗ-ਅ ਵਿਚ ਪਸ਼ਨ ਨੰ ਬਰ 4 ਤ 9 ਤੱਕ 3-3 ਅੰਕ ਦੇ 6 ਪਸ਼ਨ ਹਨ,ਜਿਸ ਵਿਚ ਦੋ ਪਸ਼ਨ ਵਿਚ ਅੰਦਰੂਨੀ ਛੋਟ ਦਿੱਤੀ ਗਈ ਹੈ।
4 ਭਾਗ-ੲ ਵਿਚ ਪਸ਼ਨ ਨੰ ਬਰ 10 ਤੋਂ 11 ਤੱਕ 6-6 ਅੰਕ ਦੇ 2 ਪਸ਼ਨ ਹਨ,ਜਿਨ੍ਹਾਂ ਵਿਚ ਅੰਦਰਨੂੀ ਛੋਟ ਦਿੱਤੀ ਗਈ ਹੈ।

ਭਾਗ-ੳ
ਪਸ਼ਨ:1 ਬਹਪੁਸੰਦੀ ਪਸ਼ਨ (6X1=6) I.
ਹੇਠ ਲਿਖਿਆ ਵਿੱਚੋ ਕਿਹੜੀ ਆਫ਼ਿਸ ਟੂਲਜ਼ ਦੀ ਉਦਾਹਰਣ ਹੈ?
ੳ. MS Word
ਅ. Google Slides
ੲ. MS PowerPoint
ਸ. All of these
ਉੱਤਰ :ਸ. All of these

II. _____ ਉਹ ਟਕੈਸਟ ਹੰਦੁਾ ਹੈ ਜਿਸ ਵਿਚ ਦੂਜੇ ਵਬੈ-ਪੇਜ ਦੇ ਲਿੰਕ ਮੋਜਦੂ ਹੰਦੁੇ ਹਨ।
ੳ. ਸਟਿੈਟਕ ਟੈਕਸਟ
ਅ. ਹਾਈਪਰ ਟਕੈਸਟ
ੲ. ਪਲੇਨ ਟਕੈਸਟ
ਸ. ਉਪਰਕੋਤ ਸਾਰੇ

ਉੱਤਰ :ਅ. ਹਾਈਪਰ ਟਕੈਸਟ
(www.thepunjabiclass.com)

III. ਹਠੇ ਲਿਖੇ ਵਿੱਚੋ ਕੇਹਰਿ ਐਟਰੀਿਬਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਿਤਆਜਾਂਦਾ ?
ੳ. href
ਅ. src
ੲ. target
ਸ. title
ਉੱਤਰ :ਅ. src

IV. ਓਪਰਿੇਟੰਗ ਸਿਸਿਟਮ ਇਕ ____________ ਹੈ।
ੳ. ਟਰਮੀਨਲ
ਅ. ਸਿਸਟਮ ਸਾਫਟਵਅੇਰ
ੲ. ਐਪਲੀਕਸ਼ੇਨ ਸਾਫਟਵਅੇਰ
ਸ. ਪਸੋਸੈਰ
ਉੱਤਰ :ਅ. ਸਿਸਟਮ ਸਾਫਟਵਅੇਰ

V. ______________ ਇੱਕ ਪੈਰੀਿਫਰਲ (Peripheral) ਮੀਨ ਹੈ ਜੋ ਕੰਪਿਊਟਰ ਤੋਂ ਡਾਟਾ ਪਾਪਤ ਕਰਦੀ ਹੈ ਅਤੇ ਗ੍ਰਾਫਿਕ ਜਾਂ ਟਕੈਸਟ ਦੇ ਰੂਪ ਵਿਚ ਇੱਕ ਪੇਪਰ ਤੇ ਆਉਟਪੱਟੁ ਨੂੰ ਤਿਆਰ ਕਰਦੀ ਹੈ।
ੳ. ਫਰੇਮ
ਅ.ਪ੍ਰਿੰਟਰ
ੲ. ਫੋਂਟ
ਸ. ਪਲੋਟਰ
ਉੱਤਰ :ਅ.ਪ੍ਰਿੰਟਰ

VI. ਅੱਜ-ਕੱਲ ਦੇ ਬਰੋਰ ਇਲੈਕਟਿੌਨਕ ਫਾਰਮੈਟ ਵਿਚ ਵੀ ਉਪਲਬਧ ਹਨ, ਇਹਨ ਨੂੰ _________ਕਿਹਾ ਜਾਂਦਾ ਹੈ।
ੳ. ਈ-ਬਰਸ਼ੋਰਜ਼
ਅ. ਐਮ-ਬਰਸ਼ੋਰਜ਼
ੲ. ਟੀ-ਬਰਸ਼ੋਰਜ਼
ਸ. ਕੇ-ਬਰਸ਼ੋਰਜ਼
ਉੱਤਰ :ੳ. ਈ-ਬਰਸ਼ੋਰਜ਼

ਪਸ਼ਨ:2 ਖਾਲੀ ਥਾਵ ਭਰੋ। (6X1=6)
I.ਸਿਸਟਮ ਸਾਫਟਵਅੇਰ ਨੂੰ ਆਮ ਤਰੋ ਤੇ ______________ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿਚ ਲਿਖੇ ਜਾਂਦੇ ਹਨ।
ਉੱਤਰ :ਲੋ-ਲੈਵਲ
II. _________ ਟਗੈ ਦੀ ਵਰਤੋਂ ਟਬੇਲ ਹਿੈਡੰਗਜ਼ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਦੀ ਹੈ।
ਉੱਤਰ :<TH >
III. ਜਕੇਰ __________________HTTP ਵਿਧੀ ਨਾਲ ਫਾਰਮ ਸਬਿਮਟ ਕੀਤਾ ਜਾਂਦਾ ਹੈ ਤਾ ਵੈੱਬਪੇਜ ਦੇ ਨਤੀਜੇ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ।
ਉੱਤਰ :ਪੋਸਟ
IV. __________ ਇੱਕ ਅਿਜਹਾ ਪਗੋਰਾਮ ਹੈ ਜੋ ਯਜ਼ੂਰ ਅਤੇ ਕੰਪਿਊਟਰ ਹਾਰਡਵਅੇਰ ਵਿਚਕਾਰ ਇੱਕ ਇੰਟਰਫਸੇ ਦੇ ਤੌਰ ਤੇ ਕੰਮ ਕਰਦਾ ਹੈ।
ਉੱਤਰ :ਓਪਰੇਟਿੰਗ ਸਿਸਟਮ
V. ਗਾਿਫਕਸ ਸਫੌਟਵਅੇਰ ਵਿੱਚੋ ____________ ਵੱਖਰੇ ਲੇਵਲ ਹੰਦੁੇ ਹਨ ਅਤੇ ਇਨ੍ਹਾਂ ਵਿੱਚੋ ਕਈੋ ਵਸਤੂ (object) ਜਾਂ ਇਮਜ਼ੇ ਫਾਈਲ ਦਾਖਲ ਕੀਤੀ ਜਾ ਸਕਦੀ ਹੈ।
ਉੱਤਰ :ਲੇਅਰ
VI. ਇੱਕ ਰਿਜ਼ਊਮ ਸਾਡੀ ______, ਕੰਮ ਦੇ ਇਿਤਹਾਸ (work history), ਪਮਾਣ ਪੱਤਰ ਅਤੇ ਹਰੋ ਪਾਪਤੀਆਂ ਅਤੇ ਹੁਨਰ ਦਾ ਸਾਰ ਪ੍ਰਧਾਨ ਕਰਦਾ ਹੈ।
ਉੱਤਰ : ਸਿੱਖਿਆ

(www.thepunjabiclass.com)

ਪਸ਼ਨ:3 ਹੇਠ ਲਿਖੇ ਅਨੁਸਾਰ ਪਸ਼ਨ ਦੇ ਉੱਤਰ ਲਿਖੋ। (8X1=8)
I. <S >ਟੈਗ ਦਾ ਪਰੂਾ ਨ ਕੀ ਹੈ?
ਉੱਤਰ ਸਟ੍ਰਈਕਥ੍ਰੋ
II. <B >ਟੈਗ ਦਾ ਪਰੂਾ ਨ ਕੀ ਹੈ?
ਉੱਤਰ ਬੋਲਡ
III. <DT >ਦਾ ਪਰੂਾ ਨ ਕੀ ਹੈ?
ਉੱਤਰ ਡੈਫੀਨੇਸ਼ਨ ਟਾਈਟਲ (Definition Title)
IV. <LI >ਦਾ ਪਰੂਾ ਨ ਕੀ ਹੈ?
ਉੱਤਰ ਲਿਸਟ ਆਈਟਮ (List Item)
V. JPEG ਦਾ ਪਰੂਾ ਨ ਕੀ ਹੈ?
ਉੱਤਰ ਜੁਆਇੰਟ ਫੋਟੋਗਗ੍ਰਾਫਿਕ ਐਕਸਪਰਟ ਗਰੁੱਪ (Joint Photographics Expert Group)
VI. WYSIWYG ਦਾ ਪਰੂਾ ਨਾ ਲਿਖੋ ।
ਉੱਤਰ :ਵੱਟ ਯੂ ਸੀਅ ਇਜ਼ ਵੱਟ ਯੂ ਗੈੱਟ (What You See is What You Get)
VII. Confidentiality (ਗੁਪਤਤਾ) ਇਹ ਸੁਨਿਸ਼ਿਤ ਕਰਦੀ ਹੈ ਕਿ ਐਕਸਚਜ ਕੀਤਾ ਗਿਆ ਡਾਟਾ ਅਣਅਿਧਕਾਰਤ (Unauthorized) ਯਜ਼ੂਰਜ਼ ਤੱਕ ਨਾ ਪਹੁੰਚੇ (ਸਹੀ/ਗਲਤ)
ਉੱਤਰ ਸਹੀ
VIII. ਪਬਲੀਸ਼ਰ ਬੰਦ ਕਰਨ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕਸ਼ੇਨ ਬੰਦ ਨਹੀਂ ਕਰਨੇ ਚਾਹੀਦੇ। (ਸਹੀ/ਗਲਤ)
ਉੱਤਰ :ਗਲਤ

(www.thepunjabiclass.com)

ਭਾਗ-ਅ (6X3=18)
ਛੋਟੇ ਉੱਤਰਾਂ ਵਾਲੇ ਪਸ਼ਨ
ਪਸ਼ਨ:4 ਗਗੂਲ ਡਕੌਸ (Google Docs) ਦਾ ਵਰਨਣ ਕਰੋ।

ਉਤੱਰ: ਗੂਗਲ ਡੌਕਸ ਇੱਕ ਮੁਫਤ ਔਨਲਾਈਨ ਵਰਡ-ਪ੍ਰੋਸੈਸਰ ਹੈ। ਇਹ ਡੌਕੂਮੈਂਟ ਬਣਾਉਣ ਅਤੇ ਐਡਿਟ ਕਰਨ ਲਈ ਵਰਤੀ ਜਾਣ ਵਾਲੀ ਵੈੱਬ-ਅਧਾਿਰਤ ਡੌਕੂਮੈਂਟ ਪ੍ਰਬੰਧਨ ਐਪਲੀਕੇਸ਼ਨ ਹੈ। ਇਹ ਵਰਡ ਪ੍ਰੋਸੈਸਰ ਰੀਅਲ-ਟਾਈਮ ਔਨਲਾਈਨ ਵਰਡ-ਪ੍ਰੋਸਸਸਿੰਗ ਵਿੱਚ ਸਾਡੀ ਮਦਦ ਕਰਦਾ ਹੈ।ਗੂਗਲ ਡੌਕਸ ਸਾਨੂ ਕਈ ਕਿਸਮਾਂ ਦੀਆਂ ਡੌਕੂਮੈਂਟ ਫਾਇਲਾਂ ਜਿਵੇਂ : .docx, .pdf, .odt, .rtf, .txt, ਅਤੇ .html ਆਿਦ ਬਨਾਉਣ ਦੀ ਸਹੁਲਤ ਪਰਦਾਨ ਕਰਦਾ ਹੈ।(www.thepunjabiclass.com)

ਪਸ਼ਨ:5 HTML ਵਿਚ ਫਾਰਮਿੈਟੰਗ ਲਈ ਵਰਤੇ ਜਾਣ ਵਾਲੇ ਕਈੋ 5 ਟਗੈਜ਼ ਦੇ ਨਾਂ ਲਿਖੋ
ਉਤੱ ਰ: HTML ਵਿਚ ਫਾਰਮੈਿਟੰਗ ਲਈ ਵਰਤੇਜਾਣ ਵਾਲੇ ਮੁੱਖ ਟੈਗ ਹੇਠਾਂ ਦਿੱਤੇ ਗਏ ਹਨ :
<B >ਟੈਗ ਬੋਲਡ ਕਰਨ ਲਈ
<I >ਟੈਗ ਇਟੈਿਲੱਕ ਕਰਨ ਲਈ
<U >ਟੈਗ ਅਡੰ ਰਲਾਈਨ ਕਰਨ ਲਈ
<S >ਟੈਗ ਸਟ୥ਾਈਕਥਰੋ ਕਰਨ ਲਈ
<SUP >ਟੈਗ ਸੁਪਰਸਿਕ୥ਪਟ ਕਰਨ ਲਈ

ਪਸ਼ਨ:6 ਆਰਡਰਡ ਲਿਸਟ ਕੀ ਹੰਦੁੀ ਹੈ? ਆਰਡਰਡ ਲਿਸਟ ਬਨਾਉਣ ਲਈ ਵਰਤੇ ਜਦੇ ਟਗੈਜ਼ ਅਤੇ ਐਟਰੀਿਬਊਟਸ ਦੇ ਨਾ ਲਿਖੋ ।
ਉਤੱਰ: ਆਰਡਰਡ-ਲਿਸਟ ਨੂੰ ਨੰਬਰਡ ਲਿਸਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਲਿਸਟ ਵਿਚ ਆਈਟਮਾਂ ਦੀ ਸੂਚੀ ਨੂੰ ਨੰਬਰਾਂ ਵਾਲੇ ਫਾਰਮਟੈ ਵਿਚ
ਦਿਖਾਇਆਿ ਜਾਂਦਾ ਹੈ। ਇਹਨਾਂ ਲਿਸਟਾਂ ਦੀ ਵਰਤ ਉਸ ਸਮੇਂ ਕੀਤੀ ਜਾਂਦੀ ਹੈ ਜਦੋ ਲਿਸਟ ਵਿਚ ਆਈਟਮਾ ਦਾ ਕੰਮ ਮਹੱਤਵਪੂਰਨ ਹੋਵੇ।

ਜਾਂ

ਪ੍ਰਸ਼ਨ : ਤੁਸੀਂ HTML ਟਬੇਲਜ਼ ਵਿਚ ਸੈਲ ਨੂੰ ਕਿਸ ਤਰ੍ਹਾਂ ਮਰਜ ਕਰਗੋੇ?
ਉਤੱਰ: ਸੈੱਲਾਂ ਨੂੰ ਮਰਜ ਕਰਨ ਤੋ ਭਾਵ ਹੈ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਮਿਲਾਕੇ ਇੱਕ ਸੈੱਲ ਨੂੰ ਬਣਾਉਣਾ। HTML ਟੇਬਲ ਵਿਚ ਸੈੱਲਾਂ ਨੂੰ ਮਿਲਾਉਣ ਲਈ Colspan ਅਤੇ Rowspan
ਐਟਰੀਿਬਊਟਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਐਟਰੀਬਊਟਸ ਦੀ ਵਰਤੋਂ ਜਾਂ ਟੈਗਜ਼ ਵਿਚ ਕੀਤੀ ਜਾਂਦੀ ਹੈ:(www.thepunjabiclass.com)
1.Colspan: ਇਹ ਦੋ ਜਾਂ ਦੋ ਤੋਂ ਵੱਧ ਕਾਲਮਾਂ ਦੇ ਸੈੱਲਾਂਨੰੂਮਰਜ ਕਰਨ ਲਈ ਵਰਿਤਆ ਜਾਂਦਾ ਹੈ। ਉਦਾਹਰਨ: <td colspan =”2″>
2. Rowspan: ਇਹ ਦੋ ਜਾਂ ਦੋ ਤੋਂ ਵੱਧ ਰੋਅਜ਼ ਦੇ ਸੈੱਲਾਂ ਨੂੰ ਮਰਜ ਕਰਨ ਲਈ ਵਰਿਤਆ ਜਾਂਦਾ ਹੈ। ਉਦਾਹਰਨ: <td rowspan =”2″>

ਪਸ਼ਨ:7 ਤੁਸੀਂ HTML ਡੌਕੂਮੈਂਟ ਵਿਚ ਇਕ ਤਸਵੀਰ ਕਿਸ ਤਰ੍ਹਾਂ ਦਾਖਲ ਕਰਗੋੇ?
ਉਤੱਰ: HTML ਡਾਕੂਮੈਂਟ ਵਿਚ ਤਸਵੀਰ ਦਾਖਲ ਕਰਨ ਲਈ ਅਸੀ <IMG > ਟੈਗ ਦੀ ਵਰਤ ਕਰਦੇ ਹਾਂ ।<IMG > ਟੈਗ ਇੱਕ ਐਪਂ ਟੀ ਟੈਗ ਹੈ,ਜਿਸਦਾ ਮਤਲਬ ਹੈ ਕਿ ਇਸ ਟੈਗ ਦਾ ਕੋਈ ਕਲੋਿਜ਼ਗੰ ਟੈਗ ਨਹੀ ਹੁੰਦਾ। ਵੈੱਬ ਪੇਜ਼ ਵਿਚ ਤਸਵੀਰ ਦਾਖਲ ਕਰਨ ਲਈ ਹੇਠਾਂ ਦਿੱਤੇ ਮੁੱਢਲੇ ਸਿਨਟੈਕ੍ਸ ਦੀ ਵਰਤੋਂ ਕੀਤੀ ਜਾ ਸਕਦੀ ਹੈ:
<IMG SRC =”image_url”>
ਇਸ ਵਿਚ SRC ਇਮੇਜ਼ ਟਗੈ ਦਾ ਇੱਕ ਜਰੂਰੀ ਐਟਰੀਿਬਊਟ ਹੈ,ਜਿਸ ਦਾ ਪੂਰਾ ਨਾਂ ਸੌਰਸ (SOURCE) ਹੈ। ਇਹ ਐਟਰੀਿਬਊਟ ਵੈਬ ਪੇਜ਼ ਵਿਚ ਦਿਖਾਈ ਜਾਣ ਵਾਲੀ ਤਸਵੀਰ ਦਾ URL ਸਟੈੱ ਕਰਨ ਲਈ ਵਰਿਤਆ ਜਾਂਦਾ ਹੈ।

ਜਾਂ

ਪ੍ਰਸ਼ਨ :ਫਾਰਮਜ਼ (Forms) ਕੀ ਹੰਦੁੇ ਹਨ?
ਉਤੱਰ: HTML ਫਾਰਮ ਯੂਜ਼ਰ ਅਤੇ ਵੈਬਸਾਈਟ ਵਿਚਕਾਰ ਅੰਤਰਿਕਿਰਆ (Interactivity) ਲਈ ਵਰਤੇ ਜਾਂਦੇ ਹਨ। ਇਹ ਫਾਰਮ ਆਮ ਵਰਤੇ ਜਾਣ ਵਾਲੇ ਫਾਰਮਾਂ ਵਰਗੇ ਹੀ ਹੁੰਦੇ ਹਨ। ਇਹਨਾਂ ਦੀ ਵਰਤੋਂ ਯੂਜ਼ਰਸ ਤੋਂ ਡੇਟਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਕਿ -ਰਿਜਸਟ੍ਰੇਸ਼ਨ ਜਾਣਕਾਰੀ: ਨਾਮ, ਈਮੇਲ ਪਤਾ, ਕਰੈਡਿਟ ਕਾਰਡ, ਆਦਿ ।(www.thepunjabiclass.com) ਇੱਕ ਫਾਰਮ ਯੂਜ਼ਰ ਤੇ ਇਨਪੁਟ ਪ੍ਰਾਪਤ ਕਰਦਾ ਹੈ।ਫਿਰ ਇਸ ਇਨਪੁੱਟ ਨੂੰ ਵੈਬ-ਸਰਵਰ ‘ਤੇ ਪੋਸਟ/ਸਬਿਮੱਟ ਕੀਤਾ ਜਾਂਦਾ ਹੈ। ਵੈੱਬ-ਸਰਵਰ ਉਪਰ ਸਰਵਰ-ਸਾਈਡ ਪ੍ਰੋਗਰਾਮ (ASP ਜਾਂ PHP ਆਿਦ) ਫਾਰਮ ਵਿਚ ਭਰੇ ਡਾਟਾ ਉਪਰ ਕਮੰ ਕਰਦੇ ਹਨ ਅਤੇ ਉਸਨੂੰ ਡਾਟਾਬੇਸ ਵਿਚ ਸਟਰੋ ਕਰ ਦਿੰਦੇ ਹਨ।

ਪਸ਼ਨ:8 ਗਰਾਫਿਕਸ (Graphics) ਨੂੰ ਪਰਿਭਾਸ਼ਿਤ ਕਰੋ?
ਉਤੱਰ: ਗਰਾਫਿਕਸ ਇੱਕ ਤਸਵੀਰ ਦੀ ਵਿਜ਼ੂਅਲ ਪੇਸ਼ਕਾਰੀ ਹੁੰਦੀ ਹੈ। ਸਾਧਾਰਣ ਰੂਪ ਵਿਚ ਕੰਪਿਊਟਰ ਵਿਚ ਕੰਪਿਊਟਰ ਗਰਾਿਫਕਸ ਕਿੰਪਊਟਰ ਸਕਰੀਨ ਉਤੇ ਨਜ਼ਰ
ਆਉਣ ਵਾਲੀਆਂ ਤਸਵੀਰਾਂ ਹੁੰਦੀਆਂ ਹਨ। (www.thepunjabiclass.com)ਪੁਰਾਣੇ ਗਰਾਫਿਕਸ ਸਿਰਫ ਕੁਝ ਰੰਗਾਂ ਵਿਚ ਗਰਾਫਿਕਸ ਨੂੰ ਦਰਸਾਉਦਂ ਸਨ ਜਦੋ ਕਿ ਆਧੁਿਨਕ ਕੰਪਿਊਟਰ ਲੱਖਾਂ ਰੰਗਾਂ ਵਿਚ ਗਰਾਫਿਕਸ ਨੂੰ ਦਰਸਾ ਸਕਦੇ ਹਨ। ਕੰਪਿਊਟਰ ਗਰਾਫਿਕਸ ਦੋ-ਅਯਾਮੀ (2-Dimensional) ਜਾਂ ਤਿੰਨ -ਅਯਾਮੀ (3-Dimensional) ਹੋ ਸਕਦੇ ਹਨ।

ਪਸ਼ਨ:9 ਵਿਗਿਆਪਨ ਲਈ ਕਿਹੜੇ ਪਬਲੀਕਸ਼ੇਨ ਵਰਤੇ ਜਾ ਸਕਦੇ ਹਨ?
ਉਤੱਰ:ਵਿਗਿਆਪਨ ਲਈ ਵਰਤੇ ਜਾਂਦੇ ਵੱਖ-ਵੱਖ ਪਬਲੀਕੇਸ਼ਨ ਹੇਠਾਂ ਦਿਤੇ ਗਏ ਹਨ:
1.ਬਰਸ਼ੋਰ
2.ਨਿਊਜ਼ਲੈਟਰਸ
3. ਬੈਨਰ
4.ਬਿਜ਼ਨਸ ਕਾਰਡ

ਭਾਗ਼-ਈ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (2×6=12)
ਪਸ਼ਨ:10 ਸਾਫਟਵਅੇਰ ਕੀ ਹੰਦੁੇ ਹਨ? ਵੱਖ-ਵੱਖ ਕਿਸਮ ਦੇ ਸਾਫਟਵਅੇਰਜ਼ ਦਾ ਵਰਨਣ ਕਰੋ।

ਉਤੱਰ: ਸਾਫਟਵੇਅਰ ਪ੍ਰੋਗਰਾਮਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਯੂਜ਼ਰਜ਼ ਨੂੰ ਕੁੱਝ ਖਾਸ ਕੰਮ ਕਰਨ ਦੇ ਯੋਗ ਬਣਉਂਦਾ ਹੈ ਜਾਂ ਕੰਪਿਊਟਰ ਨੂੰ ਚਲਾਉਣ ਲਈ ਵਰਿਤਆ ਜਾਂਦਾ ਹੈ। ਸਾਫਟਵੇਅਰਜ਼ ਤੋਂ ਬਿਨਾ , ਯੂਜ਼ਰ ਕੰਪਿਊਟਰ ‘ਤੇ ਕੋਈ ਕੰਮ ਨਹੀਂ ਕਰ ਸਕਦਾ। ਸਾਫਟਵੇਅਰ ਨੂੰ ਮੁੱਖ ਤੌਰ ‘ਤੇ ਦੋ ਕਿਸਮਾਂ ਵਿੱਚੋ ਵੰਡਿਆ ਜਾ ਸਕਦਾ ਹੈ: ਐਪਲੀਕੇਸ਼ਨ ਸਾਫਟਵੇਅਰ ਅਤੇ ਸਿਸਟਮ ਸਾਫਟਵੇਅਰ।
1) ਸਿਸਟਮ ਸਾਫਟਵੇਅਰ:ਸਿਸਟਮ ਸਾਫਟਵੇਅਰ ਸਿਸਟਮ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। (www.thepunjabiclass.com)ਇਹ ਸਾਫਟਵੇਅਰ ਕੰਪਿਊਟਰ ਨੂੰ ਚਲਾਉਣ, ਕੰਟਰਲੋ ਕਰਨ ਅਤੇ ਇਸਦੀ ਪ੍ਰੋਸਸਸਿੰਗ ਸਮਰੱਥਾ ਵਧਾਉਣ ਲਈ ਤਿਆਰ ਕੀਤੇ ਜਾਂਦੇ ਹਨ। ਇਹ ਸੌਫਟਵੇਅਰ ਆਮ ਤੌਰ ‘ਤੇ ਲੋਅ-ਲੇਵਲ ਕੰਪਿਊਟਰ ਪ੍ਰੋਗਰਾਮਾਂ ਭਾਸ਼ਾਵਾਂ ਵਿਚ ਲਿਖੇ ਜਾਂਦੇ ਹਨ।ਸਿਸਟਮ ਸਾਫਟਵੇਅਰ ਦੀਆਂ ਕੁਝ ਉਦਾਹਰਣਾਂ ਹਨ: ਓਪਰੇਿਟੰਗ ਸਿਸਟਮ, ਭਾਸ਼ਾ ਟਰਾਂਸਲੇਟਰ ਆਿਦ।
2) ਐਪਲੀਕੇਸ਼ਨ ਸਾਫਟਵੇਅਰ: ਐਪਲੀਕੇਸ਼ਨ ਸਾਫਟਵੇਅਰਾਂ ਨੂੰ ਐਡਂ -ਯੂਜ਼ਰ ਐਪਲੀਕੇਸ਼ਨਜ਼ ਵਜੋਂ ਵੀ ਜਾਿਣਆ ਜਾਂਦਾ ਹੈ। ਇਹ ਸਾਫਟਵੇਅਰ ਆਮ ਤੌਰ ਤੇਯੂਜ਼ਰਜ਼ ਲਈ ਖਾਸ ਕੰਮ ਕਰਨ ਲਈ ਤਿਆਰ ਕੀਤੇ ਗਏ ਹਨ। ਇਹ ਸਾਫਟਵੇਅਰ ਆਮ ਤੌਰ ‘ਤੇਹਾਈ-ਲੇਵਲ ਪ੍ਰੋਗਰਾਮਾਂ ਭਾਸ਼ਾਵਾਂ ਵਿਚ ਲਿਖੇ ਜਾਂਦੇ ਹਨ। ਐਪਲੀਕੇਸ਼ਨ ਸਾਫਟਵੇਅਰ ਓਪਰੇਿਟੰਗ ਸਿਸਟਮ ਦੀ ਮਦਦ ਬਿਨਾਂ ਨਹੀਂ ਚੱਲ ਸਕਦੇ। ਐਮ.ਐਸ. ਵਰਡ,ਐਕਸਲ, ਪਾਵਰਪੁਆਇੰਟ ਆਿਦ ਐਪਲੀਕੇਸ਼ਨ ਸਾਫਟਵੇਅਰਾਂ ਦੀਆਂ ਉਦਾਹਰਣਾਂ ਹਨ।
(www.thepunjabiclass.com)
ਜਾਂ

ਪ੍ਰਸ਼ਨ : ਆਫਲਾਈਨ ਅਤੇ ਆਨਲਾਈਨ ਆਿਫਸ ਟਲੂਜ਼ ਦੀ ਤਲੁਨਾ ਕਰੋ।

ਪਸ਼ਨ:11 ਟਾਈਮ-ਸ਼ਅੇਿਰੰਗ ਓਪਰਿੇਟੰਗ ਸਿਸਟਮ ਕੀ ਹੈ? ਇਸਦੇ ਫਾਇਦੇ ਅਤੇ ਨੁਕਸਾਨ ਲਿਖੋ ।
ਉਤੱਰ: ਟਾਈਮ ਸ਼ੇਅਿਰੰਗ ਸਿਸਟਮ ਇਕ ਅਿਜਹਾ ਸਿਸਟਮ ਹੈ ਜਿਸ ਵਿਚ ਬਹੁਤ ਸਾਰੇ ਟਰਮੀਨਲ/ਯੂਜ਼ਰ ਇੱਕੋ ਸਮੇਂ ਇੱਕ ਮੁੱਖ ਕੰਪਿਊਟਰ ਸਿਸਟਮ ਨਾਲ ਜੁੜੇ ਹੁੰਦੇ ਹਨ। ਹਰੇਕ ਯੂਜ਼ਰ ਦੇ ਪ੍ਰੋਗਰਾਮ ਨੂੰ ਸਰਕੂਲਰ ਤਰੀਕੇ ਨਾਲ CPU ਦਾ ਥੋੜ੍ਹਾ ਜਿਹਾ ਸਮਾਂ ਦਿੱਤਾ ਜਾਂਦਾ ਹੈ। ਹਰਕੇ ਯੂਜ਼ਰ ਨੂੰ ਦਿੱਤਾ ਗਿਆ ਇਹ ਛੋਟਾ ਜਿਹਾ CPU ਦਾ ਸਮਾਂ ਟਾਈਮ ਸਲਾਈਸ ਜਾਂ ਟਾਈਮ ਕੁਆਂਟਮ ਅਖਵਾਉਂਦਾ ਹੈ। ਇਸ ਸਿਸਟਮ ਵਿਚ ਇੱਕ ਯੂਜ਼ਰ ਤੋਂ ਅਗਲੇ ਯੂਜ਼ਰ ਤੱਕ ਬਹੁਤ ਤੇਜ਼ੀ ਨਾਲ ਸਿਵੱਚ ਕੀਤਾ ਜਾਂਦਾ ਹੈ।(www.thepunjabiclass.com)
ਟਾਈਮ- ਸ਼ਰੇਇੰਗ ਸਿਸਟਮ ਦੇ ਫਾਇਦੇ:
1. CPU ਦਾ ਵਹਿਲਾ ਰਿਹਣ ਦਾ ਸਮਾਂ ਘਟਾਉਂਦਾ ਹੈ।
2. ਕਾਗਜ਼ ਉਪਰ ਆਉਟਪੱਟੁ ਸੰਬੰਧੀ ਕੰਮ ਨੂੰ ਘਟਾਉਂਦਾ ਹੈ।
3. ਸਾਫਟਵੇਅਰਾਂ ਦੀ ਡੁਪਲੀਕੇਸ਼ਨ ਤੋਂ ਬਚਾਉਂਦਾ ਹੈ।

ਟਾਈਮ-ਸ਼ੇਅਰਿੰਗ ਸਿਸਟਮ ਦੇ ਨੁਕਸਾਨ:
1. ਯੂਜ਼ਰ ਪ੍ਰੋਗਰਾਮ ਲਈ ਵੱਡੀ ਮੁੱਖ ਮੈਮਰੋ ਦੀ ਦੀ ਲੋੜ ਪੈਂਦੀ ਹੈ।
2.ਇਸ ਸਿਸਟਮ ਵਿਚ CPU ਸ਼ੈਡੀਊਿਲੰਗ ਤਕਨੀਕ ਦੀ ਲੋੜ ਪੈਂਦੀ ਹੈ।
3. ਮੈਮੋਰੀ ਪਬੰਧਨ ਦੀ ਲੋੜ ਪੈਂਦੀ ਹੈ।

ਜਾਂ

ਪ੍ਰਸ਼ਨ :ਮਲਟੀ-ਪੋਸਿੈਸੰਗ ਓਪਰਿੇਟੰਗ ਸਿਸਟਮ ਕੀ ਹੈ? ਬਿਆਨ ਕਰੋ।
ਉਤੱਰ: ਮਲਟੀ-ਪੋਸਿੈਸੰਗ ਓਪਰਿੇਟੰਗ ਸਿਸਟਮ ਇਕ ਅਿਜਹਾਸਿਸਟਮ ਹੁੰਦਾ ਹੈ ਜਿਸ ਵਿਚ ਦੋ ਜਾਂ ਦੋ ਤ ਵੱਧ CPU ਆਪਸ ਵਿਚ ਜੁੜੇ ਹੁੰਦੇ ਹਨ। ਇਹ ਸਿਸਟਮ ਇੱਕੋ ਸਮੇਂ ਇਕ ਤੋਂ ਵੱਧ ਪ੍ਰੋਗਰਾਮਾਂ ਨੂੰ ਚਲਾਉਣ ਦੀ ਸਮਰੱਥਾ ਰੱਖਦਾ ਹਨ। ਇੱਕ ਆਮ ਮਲਟੀ-ਪੋਸਿੈਸੰਗ ਓਪਰਿੇਟੰਗ ਸਿਸਟਮ ਦੀ ਬੁਿਨਆਦੀ ਬਣਤਰ ਹੇਠਾਂ ਦਿਖਾਈ ਗਈ ਹੈ:



ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join