PSEB 10th Class ਪੰਜਾਬੀ-ਬੀ (Punjabi-B) Bimonthly July-August Sample Paper 2023 with Solution
PSEB 10th Class Punjabi B Bimonthly Paper PSEB 10th Class Punjabi B Bimonthly Paper July-August Sample Paper with Solution ਜਮਾਤ- 10ਵੀ ਵਿਸ਼ਾ : ਪੰਜਾਬੀ-ਬੀਕੁੱਲ ਅੰਕ : 20 1 ਪ੍ਰਸ਼ਨ- ਵਸਤੂਨਿਸ਼ਟ ਪ੍ਰਸ਼ਨ (1×5=5)i) ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਢੁੱਕਵੀ ਹੈ?ਉੱਤਰ -ਗੁਰਮੁਖੀ ਲਿਪੀ ii) ਵਿਆਕਰਨ ਦੇ ਜਿਸ ਭਾਗ ਵਿੱਚ ਧੂਣੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ …