9th Science

PSEB 9th Class Science (ਵਿਗਿਆਨ) Model/Sample Paper with Solution in Punjabi

PSEB 9th Class Science Model Paper 2023

ਮਾਡਲ ਪ੍ਰਸ਼ਨ ਪੱਤਰ
ਵਿਸ਼ਾ : ਵਿਗਿਆਨ
ਜਮਾਤ : ਨੌਵੀਂ
ਸਮਾਂ : 3 ਘੰਟੇ
ਕੁੱਲ ਅੰਕ : 80
ਭਾਗ-ਉ
ਇੱਕ ਅੰਕਾਂ ਵਾਲੇ ਪ੍ਰਸ਼ਨ (1×17=17)

ਪ੍ਰਸ਼ਨ – 1 ਤੋਂ 17 ਸਹੀ ਵਿਕਲਪਾਂ ਦੀ ਚੋਣ ਕਰੋ। (1×17=17)

1.ਕਿਸ ਰੇਸ਼ੇ ਦੇ ਕੱਪੜੇ ਗਰਮੀਆਂ ਵਿੱਚ ਅਰਾਮਦਾਇਕ ਹੁੰਦੇ ਹਨ?
1.ਸੂਤੀ
2.ਨਾਈਲਾਨ
3.ਪਾਲੀਐਸਟਰ
4. ਸਿਲਕ
ਉੱਤਰ :- 1.ਸੂਤੀ
2.ਹੇਠ ਲਿਖਿਆ ਵਿੱਚੋ ਕਿਹੜਾ ਟਿੰਡਲ ਪ੍ਰਭਾਵ ਨੂੰ ਦਰਸਾਏਗਾ?
1. ਨਮਕ ਦਾ ਘੋਲ
2.ਦੁੱਧ ਅਤੇ ਸਟਾਰਚ ਦਾ ਘੋਲ
3.ਕਾਪਰ ਸਲਫੇਟ ਦਾ ਘੋਲ
4.ਕੋਈ ਵੀ
ਉੱਤਰ :- 2. ਦੁੱਧ ਅਤੇ ਸਟਾਰਚ ਦਾ ਘੋਲ

3.ਤੇਲ ਅਤੇ ਪਾਣੀ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਪ੍ਰਕਿਰਿਆ ਕਿਹੜੀ ਹੈ?
1. ਕਸ਼ੀਦਣ ਵਿਧੀ
2.ਜੌਹਰ ਉਡਾਉਣਾ
3. ਨਿਖੇੜਕ ਕੀਫ
4. ਕਰੋਮੈਟੋਗਰਾਫੀ
ਉੱਤਰ :- 1. ਕਸ਼ੀਦਣ ਵਿਧੀ

4.ਪਰਮਾਣੂ ਅੰਕਾਂ ਤੋਂ ਭਾਵ ਹੈ–
1.ਇਲੈਕਟ੍ਰਾਨ ਦੀ ਸੰਖਿਆ
2.ਪ੍ਰੋਟਾਨਾ ਦੀ ਸੰਖਿਆ
3.ਨਿਊਟ੍ਰਾਨ ਦੀ ਸੰਖਿਆ
4.ਕੋਈ ਨਹੀਂ

ਉੱਤਰ :-
5.ਫਲੋਰੀਨ ਦੀ ਇਲੈਕਟਰੋਨਿਕ ਵੰਡ ਕੀ ਹੈ
1. 2,8,1
2. 2,7,1
3. 2,7
4. 7,2,1

ਉੱਤਰ :-
6. ਹੇਠ ਲਿਖਿਆ ਵਿੱਚੋ ਕਿਹੜੇ ਨਿਕੜੇ ਅੰਗ ਵਿਚ ਆਪਣਾ ਅਨੁਵੰਸ਼ਿਕ ਪਦਾਰਥ ਹੁੰਦਾ ਹੈ ?
1. ਰਾਸਧਾਨੀਆਂ
2.ਗਾਲਜੀ ਕਾਇਆਵਾ
3.ਐਂਡੋਪਲਾਸਮੀ ਜੈਲ।
4. ਮਾਈਟੋਕਾਂਡਰਿਆ
ਉੱਤਰ :

7.ਕਿਹੜਾ ਟਿਸ਼ੂ ਹੱਡੀ ਨਾਲ ਪੇਸ਼ੀ ਨੂੰ ਜੋੜਦਾ ਹੈ?
1. ਲਿਗਾਮੈਂਟ
2. ਟੈਂਡਨ
3. 1ਉਪ-ਅਸਥੀ
4. ਲਹੂ

ਉੱਤਰ :-
8.ਹੇਠ ਲਿਖਿਆ ਵਿੱਚੋਂ ਕਿਸ ਵਿੱਚ ਧੁਨੀ ਦੀ ਚਾਲ ਸਭ ਤੋਂ ਵੱਧ ਹੋਵੇਗੀ?
1. ਠੋਸ
2.ਦ੍ਰਵ
3.ਗੈਸ
4.ਹਵਾ
ਉੱਤਰ’4.ਹਵਾ


9.ਭੌਂ-ਖੌਰ ਘੱਟ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
1. ਵੱਧ ਤੋਂ ਵੱਧ ਰੁੱਖ ਲਗਾਕੇ
2. ਪਹਾੜਾਂ ਤੇ ਪਾਉਣੀ ਨੂੰ ਖੇਤੀ ਕਰਕੇ
3. ਮੈਦਾਨਾਂ ਵਿੱਚ ਘਾਹ ਲਗਾ ਕੇ
4. ਉਪਰੋਕਤ ਸਾਰੇ
ਉੱਤਰ :-4. ਉਪਰੋਕਤ ਸਾਰੇ
10.ਹੇਠ ਲਿਖਿਆਂ ਵਿਚੋਂ ਕਿਹੜਾ ਜੈਵਿਕ ਕਾਰਕ ਹੈ?
1. ਸੋਕਾ
2. ਖਾਰਾਪਣ
3. ਹੜ੍ਹ
4. ਕੀਟ
ਉੱਤਰ :-

11.ਬਲ (force) ਦਾ ਸੂਤਰ ਕੀ ਹੈ?
1.f=qxc
2. f=mxa
3. f=sxv
4. f=pxm
ਉਤਾਰ :-

12.ਹੇਠ ਲਿਖਿਆ ਵਿੱਚੋ ਕਿਹੜਾ ਪਾਣੀ ਪ੍ਰਦੂਸ਼ਣ ਦਾ ਕਾਰਨ ਬਣ ਸਕਦਾ ਹੈ?
1. ਰਸਾਇਣਿਕ ਖਾਦ
2. ਕੀਟਨਾਸ਼ਕ
3. ਪਾਰੇ ਦੇ ਲੂਣ
4. ਇਹ ਸਾਰੇ
ਉੱਤਰ :-4. ਇਹ ਸਾਰੇ

13.ਗਾਵਾਂ ਦੀਆਂ ਸਥਾਨਕ ਨਸਲਾਂ ਹਨ?
1. ਜਰਸੀ
2. ਸਾਹੀਵਾਲ
3. ਲਾਲ ਸਿੱਧੀ
4.. 1 ਅਤੇ 3 ਦੋਵੇ
ਉੱਤਰ 2. ਸਾਹੀਵਾਲ
14.ਅਪੇਲੀਕਲਚਰ ਕਿਸ ਦੇ ਪਾਲਣ ਨਾਲ ਸਬੰਧਤ ਹੈ?
1.ਗਾਵਾਂ
2. ਮੱਛੀਆਂ
3. ਸ਼ਹਿਦ ਦੀਆਂ ਮੱਖੀਆਂ
4. ਮੁਰਗੀਆਂ
ਉੱਤਰ :- 3. ਸ਼ਹਿਦ ਦੀਆਂ ਮੱਖੀਆਂ

15.ਗੁਰਤਾਆਕਰਸ਼ਨ ਦੇ ਕਾਰਨ ਕੀ ਹੁੰਦਾ ਹੈ?
1. ਸਮੁੰਦਰੀ ਛਲਾਂ
2. ਚੰਦ ਦੀ ਗਤੀ
3. ਕੋਈ ਵੀ ਨਹੀਂ
4.ਦੋਵੇ 1 ਅਤੇ 2
ਉੱਤਰ :-

16.ਆਮ ਮਨੁੱਖ ਲਈ ਸੁਨਣ ਸੀਮਾ ਕੀ ਹੈ?
1.20hz to 20000hz
2. 200hz to 20000
3. 10hz to 20000hz
4. 20hz to 30000 hz
ਉੱਤਰ :-1.20hz to 20000hz

17.ਹੇਠ ਲਿਖਿਆ ਵਿਚੋਂ ਤੱਤ ਦੀ ਪਛਾਣ ਕਰੋ?
1. ਮਿੱਟੀ
2. ਸੋਡੀਅਮ ਕਲੋਰਾਈਡ
3. ਕੈਲਸ਼ੀਅਮ
4. ਹਵਾ
ਉੱਤਰ :-


ਭਾਗ-ਅ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 30 ਤੋਂ 40 ਸ਼ਬਦਾਂ ਵਿਚ ਲਿਖੋ। (2×12=24)

18.ਗਰਮ ਖੁਸ਼ਕ ਦਿਨਾਂ ਵਿੱਚ ਕੂਲਰ ਵਧੇਰੇ ਠੰਡਕ ਕਿਉਂ ਕਰਦਾ ਹੈ?
ਉੱਤਰ :- ਅਸੀਂ ਜਾਣਦੇ ਹਾਂ ਕਿ ਵਾਸ਼ਪੀਕਰਣ ਦੇ ਰਾਹੀਂ ਠੰਡ ਹੁੰਦੀ ਹੈ। ਇਸ ਲਈ ਗਰਮ ਖੁਸ਼ਕ ਦਿਨ ਵਿਚ ਵਾਸ਼ਪੀਕਰਨ ਦੀ ਦਰ ਵੱਧ ਹੋਣ ਕਰਕੇ ਪੁਨਰ ਵਧੇਰੇ ਠੰਡਾ ਕਰਦਾ ਹੈ।
19.ਉਦਾਹਰਣ ਸਹਿਤ ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾ ਵਿੱਚ ਅੰਤਰ ਦੱਸੋ?

20.ਕੈਨਾਲ ਕਿਰਨਾ ਕੀ ਹਨ?
ਉੱਤਰ :- ਕੈਥੋਡ ਰੇ ਟਿਊਬ ਵਿਚ ਐਨੋਡ ਤੋਂ ਕੈਥੋਡ ਵੱਲ ਜਾਣ ਵਾਲੇ ਧਨ ਚਾਰਜੀਤ ਕਣਾਂ ਨੂੰ ਕੈਨਾਲ ਕਿਰਨਾਂ ਕਹਿੰਦੇ ਹਨ।
21.ਲਾਈਸੋਸਮ ਨੂੰ ਆਤਮਘਾਤੀ ਪੋਟਾਲੀ ਕਿਉਂ ਕਹਿੰਦੇ ਹਨ?
ਉੱਤਰ :- ਕਿਉਂਕਿ ਸੈੱਲਾਂ ਦੀਆਂ ਜੈਵਿਕ ਕਿਰਿਆਵਾਂ ਵਿੱਚ ਰੁਕਾਵਟ ਆਉਣ ਨਾਲ ਜੇਕਰ ਸਾਹਿਲ ਦੀ ਟੁੱਟ-ਭੱਜ ਹੋ ਜਾਵੇ ਤਾਂ ਲਾਈਸੋਸਮ ਫੱਟ ਜਾਂਦੇ ਹਨ ਅਤੇ ਉਸਦੇ ਐਨਜ਼ਾਈਮ ਆਪਣੇ ਹੀ ਸੈਲਾ ਹਜ਼ਮ ਕਰ ਜਾਂਦੇ ਹਨ।
22.ਟੈਰੀਡੋਫਾਈਟ ਅਤੇ ਫੈਨਰੋਗੈਮੀ ਵਿੱਚ ਕੀ ਅੰਤਰ ਹੈ?

23.ਜਦੋਂ ਕੋਈ ਗਤੀਮਾਨ ਬੱਸ ਅਚਾਨਕ ਰੁਕ ਜਾਂਦੀ ਹੈ ਤਾਂ ਤੁਸੀਂ ਅੱਗੇ ਵੱਲ ਨੂੰ ਡਿੱਗਦੇ ਹੋ ਅਤੇ ਜਦੋਂ ਵਿਸਰਾਮ ਅਵਸਥਾ ਵਿਚ ਤੋਂ ਪ੍ਰਵੇਗਿਤ ਹੁੰਦੇ ਹਾਂ ਤਾਂ ਪਿਛੇ ਵੱਲ ਡਿਗਦੇ ਹਾਂ। ਕਿਉਂ?
ਉੱਤਰ:- ਅਜਿਹਾ ਜੜਤਾ ਕਾਰਨ ਹੁੰਦਾ ਹੈ। ਚੱਲਦੀ ਹੋਈ ਬੱਸ ਵਿੱਚ ਅਸੀਂ ਗਤੀ ਵਿਚ ਹੁੰਦੇ ਹਨ, ਜਦੋਂ ਬਸ ਅਚਾਨਕ ਰੁਕ ਦੀ ਹੈ ਤਾਂ ਅਸੀਂ ਜੜਤਾ ਕਾਰਨ ਗਤੀ ਵਿਚ ਰਹਿਣ ਦੀ ਕੋਸ਼ਿਸ਼ ਕਰਦੇ ਹੋਏ ਅੱਗੇ ਵੱਲ ਡਿੱਗ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਵਿਰਾਮ ਅਵਸਥਾ ਤੋਂ ਅਚਾਨਕ ਪ੍ਰਵੇਗਿਤ ਹੁੰਦੇ ਹਾਂ ਤਾਂ ਅਸੀਂ ਵਿਰਾਮ ਜੜਤਾ ਕਾਰਨ ਵਿਰਾਮ ਵਿਚ ਰਹਿਣ ਦੀ ਕੋਸ਼ਿਸ਼ ਕਰਦੇ ਹੋਏ ਪਿਛੇ ਵੱਲ ਡਿਗਦੇ ਹਾਂ।
24.ਕਿਸੇ ਰੁੱਖ ਦੀਆਂ ਟਾਹਣੀਆਂ ਤੇਜ਼ੀ ਨਾਲ ਹਿਲਾਉਣ ਨਾਲ਼ ਕੁਝ ਪੱਤੀਆਂ ਚੜ੍ਹ ਜਾਂਦੀਆਂ ਹਨ। ਕਿਉਂ?

25.ਜਦੋਂ ਅਸੀਂ ਕਹਿੰਦੇ ਹਾਂ ਕਿ ਕਾਰਜ ਕੀਤਾ ਗਿਆ ਹੈ?

26.ਧੁਨੀ ਤਰੰਗਾਂ ਨੂੰ ਯੰਤਰਿਕ ਤਰੰਗਾਂ ਕਿਓ ਕਹਿੰਦੇ ਹਨ?
ਉੱਤਰ ਕਿਉਂਕਿ ਧੁਨੀ ਤਰੰਗਾਂ ਦੇ ਸੰਚਾਰ ਲਈ ਹਮੇਸ਼ਾ ਕਿਸੇ ਪਦਾਰਥਮਈ ਮਾਧਿਅਮ ਦੀ ਜ਼ਰੂਰਤ ਹੈ
.
27.

28.ਗਰੀਨ ਹਾਊਸ ਪ੍ਰਭਾਵ ਕੀ ਹੈ?
ਉੱਤਰ :- ਕਾਰਬਨ ਡਾਇ ਆਕਸਾਈਡ ਅਤੇ ਮੀਥੈਨ ਵਰਗੀਆਂ ਗੈਸਾਂ ਧਰਤੀ ਨਾਲ ਟਕਰਾ ਕੇ ਵਾਪਸ ਮੁੜਨ ਵਾਲੀ ਸੂਰਜੀ ਪ੍ਰਕਾਸ਼ ਵਿਚਲੀ ਗਰਮੀ ਨੂੰ ਸੋਖ ਕੇ ਵਾਯੂਮੰਡਲ ਦਾ ਤਾਪਮਾਨ ਵਧਾ ਦਿੰਦੀਆਂ ਹਨ। ਇਸ ਪ੍ਰਭਾਵ ਨੂੰ ਗਰੀਨ ਹਾਊਸ ਜਾਂ ਹਰਾ ਗ੍ਰਹਿ ਪ੍ਰਭਾਵ ਕਹਿੰਦੇ ਹਨ।
29.ਭੋ ਖੋਰ ਕੀ ਹੁੰਦਾ ਹੈ?
ਉੱਤਰੇ:- ਹਨੇਰੀ ਜਾਂ ਵਗਦੇ ਪਾਣੀ ਆਦਿ ਨਾਲ ਮਿੱਟੀ ਦੀ ਉਪਰਲੀ ਪਰਤ ਦਾ ਆਪਣੇ ਸਥਾਨ ਤੋਂ ਹਟ ਜਾਣਾ ਭੋਂ ਖੋਰ ਅਖਵਾਉਂਦਾ ਹੈ

ਭਾਗ-ਈ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ 70 ਸ਼ਬਦਾਂ ਵਿਚ ਲਿਖੋ। (3×8=24)


30.ਹੇਠ ਲਿਖ਼ਿਆ ਤੇ ਟਿਪਣੀ ਕਰੋ:
ਨਿਗਰਤਾ,ਡੀਬਣਯੋਗਤਾ,ਤਰਲਤਾ

31.ਕਲੋਰੀਨ ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਤੁਸੀਂ ਇਨ੍ਹਾਂ ਦੀ ਸੰਯੋਗਤਾ ਕਿਵੇਂ ਪ੍ਰਾਪਤ ਕਰੋਗੇ?

32.ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ ਕਰੋ?


33.ਪੋਰੀਫੇਰਾ ਅਤੇ ਸੀਲੈਟਰੇਟ ਵਰਗ ਦੇ ਜੰਤੂਆਂ ਵਿੱਚ ਕੀ ਅੰਤਰ ਹੈ?

34.ਇਕ ਰੇਲ ਗੱਡੀ ਰੇਲਵੇ ਸਟੇਸ਼ਨ ਤੋਂ ਚੱਲਣਾ ਸ਼ੁਰੂ ਕਰਦੀ ਹੈ ਅਤੇ ਇੱਕ ਸਮਾਨ ਪ੍ਰਵੇਗ ਨਾਲ ਚਲਦੇ ਹੋਏ 40km/h ਦੀ ਚਾਲ 10 ਮਿੰਟਾਂ ਵਿੱਚ ਪ੍ਰਾਪਤ ਕਰ ਲੈਂਦੀ ਹੈ। ਉਸ ਦਾ ਪ੍ਰਵੇਗ ਪਤਾ ਕਰੋ?.

35.ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ ਤੱਕ ਕਿੱਥੋਂ-ਕਿੱਥੋਂ ਉਰਜਾ ਰੂਪਾਂਤਰਣ ਹੁੰਦੀ ਹੈ?
ਉੱਤਰ :- ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਤਾਂ ਸਾਡੀ ਮਾਸਪੇਸ਼ੀਆਂ ਦੀ ਊਰਜਾ ਗਤਿਜ ਊਰਜਾ ਅਤੇ ਤਾਪ ਊਰਜਾ ਵਿਚ ਬਦਲ ਜਾਂਦੀ ਹੈ। ਗਤਿਜ ਊਰਜਾ ਨਾਲ ਸਾਈਕਲ ਚਲਦੀ ਹੈ ਅਤੇ ਤਾਪ ਊਰਜਾ ਨਾਲ ਸਰੀਰ ਗਰਮ ਹੋ ਜਾਂਦਾ ਹੈ।

36.ਇੱਕ ਬੱਚਾ ਆਪਣੀ ਬੀਮਾਰੀ ਦੇ ਬਾਰੇ ਵਿੱਚ ਆਪਣੇ ਘਰਦਿਆਂ ਨੂੰ ਦਸ ਸਕਣ ਦੇ ਯੋਗ ਨਹੀਂ ਹੈ। ਸਾਨੂੰ ਕਿਸ ਗੱਲ ਤੋਂ ਪਤਾ ਲੱਗੇਗਾ ਕੀ
i) ਬੱਚਾ ਬਿਮਾਰ ਹੈ
ii) ਕੀ ਬਿਮਾਰੀ ਹੈ?

37.ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਦੀ ਤੁਲਨਾ ਕਰੋ

ਭਾਗ-ਸ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 80 ਤੋਂ 100 ਸ਼ਬਦਾਂ ਵਿਚ ਲਿਖੋ। (3×15=15)


38. i) ਡਾਲਟਨ ਦੇ ਪ੍ਰਮਾਣੂ ਸਿਧਾਂਤ ਦਾ ਕਿਹੜਾ ਨਨੁਕਤਾ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਸਿਧਾਂਤ ਹੈ?
ii) ਡਾਲਟਨ ਦੇ ਪ੍ਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ

ਜਾਂ
ਹੇਠ ਦਿੱਤੇ ਯੋਗਿਕਾਂ ਦੇ ਅਣਵੀ ਪੁੰਜਾ ਦੀ ਗਣਨਾ ਕਰੋ:

38. i) ਡਾਲਟਨ ਦੇ ਪ੍ਰਮਾਣੂ ਸਿਧਾਂਤ ਦਾ ਕਿਹੜਾ ਨਨੁਕਤਾ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਸਿਧਾਂਤ ਹੈ?
ii) ਡਾਲਟਨ ਦੇ ਪ੍ਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ

ਜਾਂ
ਹੇਠ ਦਿੱਤੇ ਯੋਗਿਕਾਂ ਦੇ ਅਣਵੀ ਪੁੰਜਾ ਦੀ ਗਣਨਾ ਕਰੋ:

39. i) ਪੌਦਿਆਂ ਵਿੱਚ ਐਪੀਡਰਮਿਸ ਦੀ ਕੀ ਭੂਮਿਕਾ ਹੈ?
ii) ਨਿਊਰਾਨ ਦਾ ਇੱਕ ਲੇਬਲ ਕੀਤਾ ਚਿੱਤਰ ਬਣਾਓ।

ਜਾਂ
ਸੰਰਚਨਾ ਅਤੇ ਸਰੀਰ ਵਿੱਚ ਥਾਂ ਦੇ ਅਧਾਰ ਤੇ ਧਾਰੀਦਾਰ, ਧਾਰੀਰਹਿਤ ਅਤੇ ਦਿਲ ਪੇਸ਼ੀ ਵਿੱਚ ਅੰਤਰ ਦੱਸੋ।


i) ਪੌਦਿਆਂ ਵਿੱਚ ਐਪੀਡਰਮਿਸ ਦੀ ਕੀ ਭੂਮਿਕਾ ਹੈ?

ii) ਨਿਊਰਾਨ ਦਾ ਇੱਕ ਲੇਬਲ ਕੀਤਾ ਚਿੱਤਰ ਬਣਾਓ।

ਜਾਂ
ਸੰਰਚਨਾ ਅਤੇ ਸਰੀਰ ਵਿੱਚ ਥਾਂ ਦੇ ਅਧਾਰ ਤੇ ਧਾਰੀਦਾਰ, ਧਾਰੀਰਹਿਤ ਅਤੇ ਦਿਲ ਪੇਸ਼ੀ ਵਿੱਚ ਅੰਤਰ ਦੱਸੋ।

40. i) ਵਸਤੂ ਦੇ ਪੁੰਜ ਅਤੇ ਭਾਰ ਵਿਚ ਕੀ ਅੰਤਰ ਹੈ
ii) ਸੁਤੰਤਰ ਡਿਗਣ ਦਾ ਪ੍ਰਵੇਗ ਕੀ ਹੈ?

ਜਾਂ
i) ਗੁਰੂਤਾ- ਆਕਰਸ਼ਣ ਦਾ ਸਰਵ-ਵਿਆਪੀ ਨਿਯਮ ਲਿਖੋ।
ii) ਸਰਵ-ਵਿਆਪੀ ਗੁਰੂਤਾ- ਆਕਰਸ਼ਣ ਦੇ ਨਿਯਮਾਂ ਦੀ ਕੀ ਮਹੱਤਤਾ ਹੈ?

i) ਵਸਤੂ ਦੇ ਪੁੰਜ ਅਤੇ ਭਾਰ ਵਿਚ ਕੀ ਅੰਤਰ ਹੈ

ii) ਸੁਤੰਤਰ ਡਿਗਣ ਦਾ ਪ੍ਰਵੇਗ ਕੀ ਹੈ?
ਉੱਤਰ :-ਧਰਤੀ ਵਿੱਚ ਸੁਤੰਤਰ ਡਿੱਗ ਰਹੀ ਦੇ ਪ੍ਰਪੇਖ ਨੂੰ ਗੁਰੂਤਾ ਪਰਵੇਗ ਕਿਹਾ ਜਾਂਦਾ ਹੈ। ਧਰਤੀ ਨੇੜੇ ਇਸ ਦੀ ਕੀਮਤ g=9.8 m/s2 ਹੈ।

ਜਾਂ
i) ਵਸਤੂ ਦੇ ਪੁੰਜ ਅਤੇ ਭਾਰ ਵਿਚ ਕੀ ਅੰਤਰ ਹੈ

ii) ਸਰਵ-ਵਿਆਪੀ ਗੁਰੂਤਾ- ਆਕਰਸ਼ਣ ਦੇ ਨਿਯਮਾਂ ਦੀ ਕੀ ਮਹੱਤਤਾ ਹੈ?


For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-





punjabivaranmala

Recent Posts

PSEB Final Exams Datesheet Class 5th,8th,10th and 12th

The Punjab School Education Board Final Exams for Class 5th ,8th, 10th and 12th has…

10 months ago

PSEB 8th Class Physical Education (ਸਰੀਰਿਕ ਸਿੱਖਿਆ) Sample Paper 2023

pseb 8th class Physical Education Sample Paper 2023 ਜਮਾਤ - 8ਵੀ ਕੁੱਲ ਅੰਕ 50ਪ੍ਰਸ਼ਨ-ਉੱਤਰ (1…

1 year ago

9th Class PSEB Punjabi-B (ਪੰਜਾਬੀ-ਬੀ) Sample Paper with Solution 2023

9th Class Pseb Punjabi B Sample Paper 2023 ਮਾਡਲ ਪ੍ਰਸ਼ਨ ਪੱਤਰ ਜਮਾਤ : 9ਵੀ ਵਿਸ਼ਾ…

1 year ago

10th Class PSEB English September Term Sample Paper with Solution 2023

10th Class PSEB English September Term Term Exam EnglishSeptember-2023Class X MM:80SECTION A – Reading Comprehension…

1 year ago

PSEB 6th to 12th September Terms Exams Postponed and New Date sheet Released

PSEB 6th to 12th September Terms Exams Postponed and New Date sheet Released Punjab School…

1 year ago

PSEB 8th Class ਪੰਜਾਬੀ (Punjabi) Bimonthly July-August Sample Paper 2023 with Solution

PSEB 8th Class Punjabi Bimonthly Paper PSEB 8th Class Punjabi Bimonthly Paper July-August Sample Paper…

1 year ago

This website uses cookies.